asia cup
ਏਸ਼ੀਆ ਕੱਪ 2025 : ਫ਼ਾਈਨਲ ਮੈਚ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਕੀਤਾ ਡਰਾਮਾ, ਇਤਿਹਾਸ 'ਚ ਪਹਿਲੀ ਵਾਰ...
ਇਤਿਹਾਸ 'ਚ ਪਹਿਲੀ ਵਾਰੀ ਟਾਸ ਮਗਰੋਂ ਦੋਹਾਂ ਕਪਤਾਨਾਂ ਨੇ ਵੱਖੋ-ਵੱਖ ‘ਪਰੈਜ਼ੈਟਰਸ' ਨਾਲ ਕੀਤੀ ਗੱਲ
India Pakistan Match : ਪਹਿਲਗਾਮ ਅਤਿਵਾਦੀ ਹਮਲੇ 'ਚ ਮਾਰੇ ਗਏ ਸ਼ੁਭਮ ਦੀ ਵਿਧਵਾ ਨੇ TV ਉਤੇ ਭਾਰਤ-ਪਾਕਿ ਮੈਚ ਦੇ ਬਾਈਕਾਟ ਦਾ ਸੱਦਾ ਦਿਤਾ
ਭਾਰਤੀ ਕ੍ਰਿਕਟਰਾਂ ਦੀ ਚੁੱਪੀ ਉਤੇ ਵੀ ਨਿਰਾਸ਼ਾ ਜ਼ਾਹਰ ਕੀਤੀ
Asia Cricket Cup 2025 : ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਤੋਂ ਪਹਿਲਾਂ ਸਿਆਸੀ ਹੰਗਾਮਾ ਤੇਜ਼
ਸ਼ਿਵ ਸੈਨਾ-ਯੂ.ਬੀ.ਟੀ. ਨੇ ਮੈਚ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ, ‘ਆਪ' ਨੇ ਪਾਕਿ ਖਿਡਾਰੀਆਂ ਦੇ ਪੁਤਲੇ ਸਾੜੇ
ਸੰਯੁਕਤ ਅਰਬ ਅਮੀਰਾਤ ਵਿਚ ਹੋਵੇਗਾ ਏਸ਼ੀਆ ਕੱਪ, 9 ਤੋਂ 28 ਸਤੰਬਰ ਤਕ ਹੋਣਗੇ ਮੈਚ
14 ਅਤੇ 21 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ
ਗੌਤਮ ਗੰਭੀਰ ਦਾ ਕ੍ਰਿਕੇਟ ਫੈਨਸ ਨੂੰ ਗਲਤ ਇਸ਼ਾਰੇ ਕਰਨ ਦਾ ਇਹ ਵੀਡੀਓ ਐਡੀਟੇਡ ਹੈ
ਦੇਸ਼-ਵਿਰੋਧੀ ਨਾਅਰਿਆਂ ਦੀ ਇਹ ਆਡੀਓ 2016 ਦੇ ਇੱਕ ਕੇਸ ਤੋਂ ਕੱਟ ਕੇ ਵਾਇਰਲ ਵੀਡੀਓ 'ਚ ਵਰਤੀ ਗਈ ਹੈ।
ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਭਾਰਤੀ ਟੀਮ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ : ਹਰਭਜਨ ਸਿੰਘ
ਕਿਹਾ, ਹੋ ਸਕਦਾ ਹੈ ਕਿ ਪਾਕਿਸਤਾਨ ਕ੍ਰਿਕੇਟ ਨੂੰ ਭਾਰਤ ਦੀ ਜ਼ਰੂਰਤ ਹੋਵੇ ਪਰ ਭਾਰਤ ਉਨ੍ਹਾਂ ਦੀ ਕ੍ਰਿਕੇਟ ਟੀਮ ਤੋਂ ਬਗ਼ੈਰ ਚੱਲ ਸਕਦਾ ਹੈ