Asian Champions Trophy
ਕਲੀਨ ਸਵੀਪ ਦੇ ਬਾਵਜੂਦ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ’ਤੇ ਅਜੇ ਵੀ ਸਵਾਲੀਆ ਨਿਸ਼ਾਨ
ਟੀਮ ਇਕ ਮਹੀਨੇ ਦੇ ਅੰਦਰ ਇਕ ਰਣਨੀਤੀ ਤੋਂ ਹਟ ਕੇ ਬਿਲਕੁਲ ਵੱਖਰੀ ਰਣਨੀਤੀ ਵੱਲ ਜਾ ਰਹੀ ਹੈ
ਚੈਂਪੀਅਨਜ਼ ਟਰਾਫੀ ਲਈ ਹਾਈਬ੍ਰਿਡ ਮਾਡਲ ’ਤੇ ਬਣੀ ਸਹਿਮਤੀ, ਨਾ ਭਾਰਤ ਅਤੇ ਨਾ ਹੀ ਪਾਕਿਸਤਾਨ ਦੇ ਖਿਡਾਰੀ ਇਕ-ਦੂਜੇ ਦੇਸ਼ ’ਚ ਜਾਣਗੇ
ICC ਸਨਿਚਰਵਾਰ ਨੂੰ PCB ਮੁਖੀ ਨਾਲ ਚੈਂਪੀਅਨਜ਼ ਟਰਾਫੀ ਲਈ ਹਾਈਬ੍ਰਿਡ ਮਾਡਲ ਨੂੰ ਅੰਤਿਮ ਰੂਪ ਦੇਵੇਗੀ
ICC ਨੇ ਪਾਕਿਸਤਾਨ ’ਚ ਚੈਂਪੀਅਨਜ਼ ਟਰਾਫ਼ੀ 2025 ਦੇ ਐਲਾਨ ਵਾਲਾ ਪ੍ਰੋਗਰਾਮ ਰੱਦ ਕੀਤਾ : ਸੂਤਰ
ਸਮਝਿਆ ਜਾਂਦਾ ਹੈ ਕਿ ICC ਦੀ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਨ ’ਚ ਦੇਰੀ ਦਾ ਇਕ ਹੋਰ ਕਾਰਨ ਲਾਹੌਰ ਦਾ ਮੌਜੂਦਾ ਮੌਸਮ ਹੈ
Champions Trophy : PCB ਨੇ ਭਾਰਤ ਨੂੰ ਪਾਕਿਸਤਾਨ ’ਚ ਖੇਡਣ ਅਤੇ ਉਸੇ ਦਿਨ ਘਰ ਪਰਤਣ ਦਾ ਪ੍ਰਸਤਾਵ ਦਿਤਾ
Champions Trophy : ਪੀ.ਸੀ.ਬੀ. ਨੇ ਬੀ.ਸੀ.ਸੀ.ਆਈ. ਨੂੰ ਜ਼ੁਬਾਨੀ ਸੁਝਾਅ ਦਿਤਾ
ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ
ਸੈਮੀਫਾਈਨਲ ਵਿਚ 11 ਅਗਸਤ ਨੂੰ ਜਾਪਾਨ ਨਾਲ ਹੋਵੇਗਾ ਮੁਕਾਬਲਾ
ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਜਿੱਤ ਨਾਲ ਕੀਤੀ ਸ਼ੁਰੂਆਤ; ਚੀਨ ਨੂੰ 7-2 ਨਾਲ ਹਰਾਇਆ
ਕਪਤਾਨ ਹਰਮਨਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਨੇ ਕੀਤੇ 2-2 ਗੋਲ