assembly election
‘ਈਗਲ’ : ਕਾਂਗਰਸ ਨੇ ਨਿਰਪੱਖ ਚੋਣਾਂ ਕਰਵਾਉਣ ਲਈ ਕਮੇਟੀ ਦਾ ਗਠਨ ਕੀਤਾ
ਮਹਾਰਾਸ਼ਟਰ ਤੋਂ ਇਲਾਵਾ, ‘ਈਗਲ’ ਹੋਰ ਸੂਬਿਆਂ ’ਚ ਪਿਛਲੀਆਂ ਚੋਣਾਂ ਦਾ ਵੀ ਵਿਸ਼ਲੇਸ਼ਣ ਕਰੇਗਾ
‘ਆਪ’ ਨੇ ਭਾਜਪਾ ਆਗੂ ਪਰਵੇਸ਼ ਵਰਮਾ ਦੀਆਂ ਪੰਜਾਬ ਵਿਰੋਧੀ ਟਿੱਪਣੀਆਂ ਦੀ ਕੀਤੀ ਨਿੰਦਾ, ਪੰਜਾਬੀਆਂ ਤੋਂ ਮੁਆਫ਼ੀ ਮੰਗਣ ਦੀ ਕੀਤੀ ਮੰਗ
ਗਣਤੰਤਰ ਦਿਵਸ 'ਤੇ ਪੰਜਾਬ-ਰਜਿਸਟਰਡ ਵਾਹਨਾਂ ਨੂੰ ਖ਼ਤਰਾ ਕਹਿਣਾ ਹਰ ਪੰਜਾਬੀ ਅਤੇ ਉਨ੍ਹਾਂ ਦੀ ਦੇਸ਼ ਭਗਤੀ ਦਾ ਅਪਮਾਨ ਹੈ: ਮੁੱਖ ਮੰਤਰੀ ਭਗਵੰਤ ਮਾਨ
ਦਿੱਲੀ ਵਿਧਾਨ ਸਭਾ ਚੋਣਾਂ : ਅਰਵਿੰਦ ਕੇਜਰੀਵਾਲ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ, 1.73 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ
ਕੇਜਰੀਵਾਲ ਜੋੜੇ ਕੋਲ ਕੁਲ 4.23 ਕਰੋੜ ਰੁਪਏ ਦੀ ਜਾਇਦਾਦ
ਦਿੱਲੀ ਵਿਧਾਨ ਸਭਾ ਚੋਣਾਂ : CM ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ, ਭਾਜਪਾ ਨੇ ਨਾਮਜ਼ਦਗੀ ਵਾਪਸ ਲੈਣ ਲਈ ਕਿਹਾ
ਚੋਣ ਪ੍ਰਚਾਰ ’ਚ ਸਰਕਾਰੀ ਗੱਡੀ ਦੇ ਪ੍ਰਯੋਗ ਦੇ ਦੋਸ਼ ’ਚ ਪੀ.ਡਬਲਿਊ.ਡੀ. ਅਧਿਕਾਰੀ ਵਿਰੁਧ ਐਫ਼.ਆਈ.ਆਰ. ਦਰਜ
ਸੀਨੀਅਰ ਭਾਜਪਾ ਆਗੂ ’ਤੇ ਲੱਗੇ ਵੋਟਾਂ ਤੋਂ ਪਹਿਲਾਂ ਨੋਟ ਵੰਡਣ ਦਾ ਦੋਸ਼, ਭਾਜਪਾ ਨੇ ਬੇਤੁਕੇ ਕਰਾਰ ਦਿਤਾ
ਵਿਰੋਧੀ ਧਿਰ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਬੇਤੁਕੇ ਦੋਸ਼ ਲਗਾ ਰਹੀ ਹੈ : ਭਾਜਪਾ
Assembly Election 2023: ਚੋਣਾਂ ਵਿਚ 'ਆਪ' ਦੇ ਸਾਰੇ 53 ਉਮੀਦਵਾਰ ਹਾਰ ਗਏ ਸਨ
2018 'ਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ
Analysis: ਭਾਜਪਾ ਨੂੰ ਅਗਲੇ ਸਾਲ ਰਾਜ ਸਭਾ ’ਚ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ
ਅਗਲੇ ਸਾਲ ਰਾਜ ਸਭਾ ਦੀਆਂ 69 ਸੀਟਾਂ ਖਾਲੀ ਹੋਣਗੀਆਂ
ਚੋਣ ਨਤੀਜਿਆਂ ਤੋਂ ਝੂਮਿਆ ਸ਼ੇਅਰ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਬਣਾਏ ਨਵੇਂ ਰੀਕਾਰਡ
20 ਮਈ, 2022 ਤੋਂ ਬਾਅਦ ਸੈਂਸੈਕਸ ਲਈ ਇਕ ਦਿਨ ’ਚ ਸਭ ਤੋਂ ਵੱਡੀ ਤੇਜ਼ੀ
Madhya Pradesh News: ਵਿਧਾਨ ਸਭਾ ਵੋਟਾਂ ਲਈ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਵਿੰਨ੍ਹਿਆ ਨਿਸ਼ਾਨਾ
ਮੁਫਤ ਰਾਸ਼ਨ ਯੋਜਨਾ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਾ ਚਾਹੁੰਦੀ ਹੈ ਕਾਂਗਰਸ: ਮੋਦੀ
ਕਰਨਾਟਕ ਵਿਧਾਨ ਸਭਾ ਚੋਣਾਂ : ਨਤੀਜਾ ਦੇਖ ਭਾਵੁਕ ਹੋਏ ਡੀ.ਕੇ.ਸ਼ਿਵਕੁਮਾਰ
ਗਾਂਧੀ ਪ੍ਰਵਾਰ ਅਤੇ ਜਨਤਾ ਦਾ ਕੀਤਾ ਧਨਵਾਦ