Association for Democratic Reforms 1 ਸਾਲ ਵਿਚ 1531 ਕਰੋੜ ਰੁਪਏ ਵਧੀ ਕੌਮੀ ਪਾਰਟੀਆਂ ਦੀ ਜਾਇਦਾਦ; ਭਾਜਪਾ ਦੀ ਜਾਇਦਾਦ ’ਚ 1056 ਕਰੋੜ ਦਾ ਵਾਧਾ ਭਾਜਪਾ ਕੋਲ ਵਿੱਤੀ ਸਾਲ 2020-21 ਵਿਚ 4,990 ਕਰੋੜ ਰੁਪਏ ਦੀ ਜਾਇਦਾਦ ਸੀ ਜੋ 2021-22 ਵਿਚ 21.17 ਫ਼ੀ ਸਦੀ ਵਧ ਕੇ 6,046.81 ਕਰੋੜ ਰੁਪਏ ਹੋ ਗਈ। Previous1 Next 1 of 1