Attari-Wagah border
ਵਾਹਗਾ ਬਾਰਡਰ ਚੈੱਕ ਪੋਸਟ ਦਾ ਵਿਸਥਾਰ ਕਰਨ ਲਈ ਲਹਿੰਦੇ ਪੰਜਾਬ ਦੀ ਸਰਕਾਰ ਨੇ ਪ੍ਰਾਜੈਕਟ ਸ਼ੁਰੂ ਕੀਤਾ
ਬੈਠਣ ਦੀ ਸਮਰੱਥਾ ਮੌਜੂਦਾ 8,000 ਤੋਂ ਵਧਾ ਕੇ 24,000 ਕਰਨ ਦਾ ਟੀਚਾ
ਪਾਕਿਸਤਾਨ ਨਾਲ ਵਪਾਰ ਬਹਾਲੀ ਮੁੱਖ ਚੋਣ ਮੁੱਦਾ, ਸਾਰਿਆਂ ਨੂੰ ਲਾਭ : ਅੰਮ੍ਰਿਤਸਰ ਦੇ ਵਪਾਰੀ
ਕਿਹਾ, ਪਾਕਿਸਤਾਨ ਨਾਲ ਵਪਾਰ ਮੁੜ ਸ਼ੁਰੂ ਹੋਣ ਨਾਲ ਨਾ ਸਿਰਫ ਅੰਮ੍ਰਿਤਸਰ ਦੀ ਆਰਥਕਤਾ ਮਜ਼ਬੂਤ ਹੋਵੇਗੀ ਬਲਕਿ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ
ਕੇਂਦਰੀ ਮੰਤਰੀ ਨਿਤਨ ਗਡਕਰੀ ਨੇ ਅਟਾਰੀ-ਵਾਹਘਾ ਸਰਹੱਦ ’ਤੇ ਲਹਿਰਾਇਆ 418 ਫੁੱਟ ਉੱਚਾ ਤਿਰੰਗਾ
ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇ ਮੌਜੂਦ