Australia
ਹਾਕੀ : ਆਸਟਰੇਲੀਆ ਤੋਂ ਪੰਜਵਾਂ ਟੈਸਟ ਮੈਚ ਵੀ ਹਾਰਿਆ ਭਾਰਤ
ਮੇਜ਼ਬਾਨ ਟੀਮ ਨੇ ਹਾਸਲ ਕੀਤੀ ਹੂੰਝਾ ਫੇਰੂ ਜਿੱਤ
Australia News: ਆਸਟਰੇਲੀਆ ’ਚ ਘੜੀਆਂ ਹੋਈਆਂ ਇਕ ਘੰਟਾ ਪਿਛੇ; ‘ਡੇਅ ਲਾਈਟ ਸੇਵਿੰਗ’ ਨਿਯਮ ਤਹਿਤ ਹੋਇਆ ਬਦਲਾਅ
ਗਰਮ ਰੁੱਤ ਦੀ ਸ਼ੁਰੂਆਤ ’ਤੇ ਦੁਬਾਰਾ 6 ਅਕਤੂਬਰ 2024 ਨੂੰ ਇਕ ਘੰਟਾ ਅੱਗੇ ਹੋਣਗੀਆਂ ਘੜੀਆਂ
Australian PM praises Sikhs : ਆਸਟਰੇਲੀਆਈ PM ਨੇ ਵਿਸਾਖੀ ਦੇ ਜਸ਼ਨਾਂ ’ਚ ਕੀਤੀ ਸ਼ਮੂਲੀਅਤ, ਸਿੱਖ ਵਲੰਟੀਅਰਾਂ ਦੀ ਕੀਤੀ ਵਿਸ਼ੇਸ਼ ਤਾਰੀਫ਼
ਕਿਹਾ, ਸਿੱਖਾਂ ਤੋਂ ਵੱਧ ਕੇ ਕੋਈ ਹੋਰ ਭਾਈਚਾਰਾ ਆਸਟਰੇਲੀਆ ਦੇ ਲੋਕਾਂ ਦੀ ਮਦਦ ਲਈ ਨਹੀਂ ਬਹੁੜਿਆ
ਕ੍ਰਿਕੇਟ ਆਸਟਰੇਲੀਆ ਵਲੋਂ ਸੀਰੀਜ਼ ਮੁਲਤਵੀ ਕਰਨ ’ਤੇ ਭੜਕਿਆ ਅਫਗਾਨਿਸਤਾਨ, ਚਿੱਠੀ ਭੇਜ ਕੇ ਪ੍ਰਗਟਾਈ ਨਾਰਾਜ਼ਗੀ
ਕਿਹਾ, ਸਰਕਾਰ ਦੇ ਦਬਾਅ ਅੱਗੇ ਨਾ ਝੁਕੋ
ਆਸਟਰੇਲੀਆ ਨੇ ਅਫਗਾਨਿਸਤਾਨ ਵਿਰੁਧ ਟੀ-20 ਸੀਰੀਜ਼ ਮੁਲਤਵੀ ਕੀਤੀ, ਜਾਣੋ ਕਾਰਨ
ਅਫਗਾਨਿਸਤਾਨ ’ਚ ਔਰਤਾਂ ਦੀ ਖਰਾਬ ਸਥਿਤੀ ਦਾ ਹਵਾਲਾ ਦਿੰਦਿਆਂ ਕੀਤਾ ਫ਼ੈਸਲਾ
ਆਸਟਰੇਲੀਆ ਤੋਂ ਨਿਊਜ਼ੀਲੈਂਡ ਜਾ ਰਹੇ ਜਹਾਜ਼ ’ਚ ਅਚਾਨਕ ‘ਤੇਜ਼ ਝਟਕਾ’ ਲੱਗਣ ਕਾਰਨ 50 ਲੋਕ ਜ਼ਖਮੀ
13 ਜਣੇ ਹਸਪਤਾਲ ’ਚ ਭਰਤੀ, ਇਕ ਦੀ ਹਾਲਤ ਗੰਭੀਰ
ਪੰਜਾਬੀਆਂ ਲਈ ਆਸਟ੍ਰੇਲੀਆ ਜਾਣਾ ਹੋਵੇਗਾ ਔਖਾ: ਸਰਕਾਰ ਨੇ ਕਿਹਾ, ਪ੍ਰਵਾਸ ਨਿਯਮ ਹੋਣਗੇ ਸਖ਼ਤ, ਪ੍ਰਵਾਸੀਆਂ ਦੀ ਗਿਣਤੀ ਅੱਧੀ ਰਹਿ ਜਾਵੇਗੀ
ਸਰਕਾਰ ਨੇ ਕਿਹਾ, 'ਸਿਸਟਮ ਨੂੰ ਠੀਕ ਕਰਨਾ ਹੈ'
World Cup 2023: ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਰੁਣ ਜੇਤਲੀ ਸਟੇਡੀਅਮ 'ਚ 'ਗਲੀ ਕ੍ਰਿਕਟ' ਖੇਡਦੇ ਨਜ਼ਰ ਆਏ
ਮਾਰਲਸ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ 14 ਤੋਂ 18 ਸਾਲ ਦੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ
Punjabi Girl made record in Australia: 11 ਸਾਲਾ ਪੰਜਾਬਣ ਨੇ ਆਸਟਰੇਲੀਆ ਵਿਚ ਮਾਰਿਆ ਮਾਰਕਾ
ਕਾਲਪਨਿਕ ਕਹਾਣੀਆਂ ਦੀ ਕਿਤਾਬ ਲਿਖਣ ਵਾਲੀ ਦੇਸ਼ ਦੀ ਸੱਭ ਤੋਂ ਛੋਟੀ ਬੱਚੀ ਬਣੀ
ਆਸਟ੍ਰੇਲੀਆ ਗਈ ਭਾਰਤੀ ਨਰਸ ਨੇ ਕੀਤੀ ਲੱਖਾਂ ਰੁਪਈਆ ਦੀ ਲੁੱਟ, ਕੰਮ ਕਰਨ ’ਤੇ 10 ਸਾਲ ਦਾ ਬੈਨ
ਕਿਹਾ, 'ਕੌਰ ਨੂੰ ਆਪਣੇ ਗਾਹਕਾਂ ਤੋਂ ਚੋਰੀ ਕੀਤੇ 7000 ਆਸਟ੍ਰਾਲੀਆਈ ਡਾਲਰ ਤੋਂ ਵੱਧ ਦਾ ਭੁਗਤਾਨ ਕਰਨਾ ਪਵੇਗਾ'