Bajaj Finance
EMI ’ਤੇ ਆਨਲਾਈਨ ਖ਼ਰੀਦਦਾਰੀ ਕਰਨ ਵਾਲਿਆਂ ਨੂੰ ਰਾਹਤ, ਬਜਾਜ ਫਾਈਨਾਂਸ ਦੇ eCOM, Insta EMI ਕਾਰਡ ’ਤੇ ਲੱਗੀ ਪਾਬੰਦੀ ਹਟੀ
ਡਿਜੀਟਲ ਕਰਜ਼ਾ ਹਦਾਇਤਾਂ ਦੇ ਮੌਜੂਦਾ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਕਾਰਨ ਪਿਛਲੇ ਸਾਲ ਨਵੰਬਰ ਵਿਚ ਲਗਾਈ ਗਈ ਸੀ ਪਾਬੰਦੀ
Bajaj Finance: ਬਜਾਜ ਫਾਈਨਾਂਸ ਨੂੰ ਈਕਾਮ ਅਤੇ ‘ਇੰਸਟਾ ਈ.ਐਮ.ਆਈ. ਕਾਰਡ’ ਹੇਠ ਕਰਜ਼ ਵੰਡ ਨੂੰ ਰੋਕਣ ਦੇ ਹੁਕਮ
ਬਿਆਨ ’ਚ ਕਿਹਾ ਗਿਆ ਹੈ ਕਿ ਉਪਰੋਕਤ ਕਮੀਆਂ ਨੂੰ ਦੂਰ ਕਰਨ ਅਤੇ ਆਰ.ਬੀ.ਆਈ. ਦੀ ਸੰਤੁਸ਼ਟੀ ਲਈ ਇਨ੍ਹਾਂ ਪਾਬੰਦੀਆਂ ਦੀ ਸਮੀਖਿਆ ਕੀਤੀ ਜਾਵੇਗੀ।