Balasore
ਬਾਲਾਸੋਰ ਰੇਲ ਹਾਦਸਾ: ਸੱਤ ਰੇਲਵੇ ਮੁਲਾਜ਼ਮ ਮੁਅੱਤਲ
ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਹੋਈ ਕਾਰਵਾਈ
ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉੜੀਆ ਭਾਸ਼ਾ ਵਿਚ ਸਿੱਖ ਧਰਮ ਬਾਰੇ ਲਿਖੀ ਕਿਤਾਬ ਦੀ ਕੀਤੀ ਸ਼ਲਾਘਾ
ਬਾਬੇ ਨਾਨਕ ਦੀ ਉੜੀਸਾ ਯਾਤਰਾ ਅਤੇ ਉਥੇ ਸਿੱਖ ਧਰਮ ਦੇ ਪ੍ਰਚਾਰ ਬਾਰੇ ਮਹੱਤਵਪੂਰਨ ਚਾਨਣਾ ਪਾਉਂਦੀ ਹੈ ਇਹ ਪੁਸਤਕ
ਬਾਲਾਸੋਰ ਰੇਲ ਹਾਦਸਾ: 3 ਰੇਲਵੇ ਅਧਿਕਾਰੀ ਗ੍ਰਿਫ਼ਤਾਰ; ਗ਼ੈਰ ਇਰਾਦਤਨ ਹਤਿਆ ਅਤੇ ਸਬੂਤ ਖ਼ਤਮ ਕਰਨ ਦਾ ਮਾਮਲਾ ਦਰਜ
ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਵਿਰੁਧ ਹੋਈ ਕਾਰਵਾਈ
ਬਾਲਾਸੋਰ ਰੇਲ ਹਾਦਸਾ: ਸਿਗਨਲ ਇੰਜੀਨੀਅਰ ਦੇ ਫਰਾਰ ਹੋਣ ਦੀ ਖ਼ਬਰ ਨੂੰ ਰੇਲਵੇ ਨੇ ਦਸਿਆ ਗ਼ਲਤ
ਕਿਹਾ, ਸਟੇਸ਼ਨ ਦੇ ਸਾਰੇ ਕਰਮਚਾਰੀ ਮੌਜੂਦ ਹਨ
ਓਡੀਸ਼ਾ ਰੇਲ ਹਾਦਸਾ: ਪ੍ਰਵਾਰਾਂ ਤੋਂ ਦੇਹ ਸੌਂਪਣ ਤੋਂ ਪਹਿਲਾਂ ਸ਼ੱਕੀ ਮਾਮਲਿਆਂ 'ਚ ਹੋਵੇਗਾ ਡੀਐਨਏ ਟੈਸਟ
ਓਡੀਸ਼ਾ ਸਰਕਾਰ ਨੂੰ ''ਲਾਸ਼ਾਂ ਦਾ ਵਪਾਰ'' ਹੋਣ ਦਾ ਖ਼ਦਸ਼ਾ