ban on Pakistani artists Supreme Court News: ‘ਏਨੀ ਤੰਗ ਮਾਨਸਿਕਤਾ ਨਾ ਰੱਖੋ’, ਭਾਰਤ ’ਚ ਪਾਕਿ ਕਲਾਕਾਰਾਂ ਦੇ ਕੰਮ ਕਰਨ ’ਤੇ ਪਾਬੰਦੀ ਦੀ ਅਪੀਲ ਖ਼ਾਰਜ ਦੇਸ਼ ਭਗਤ ਬਣਨ ਲਈ ਕਿਸੇ ਨੂੰ ਵਿਦੇਸ਼ਾਂ, ਖਾਸ ਕਰ ਕੇ ਗੁਆਂਢੀ ਦੇਸ਼ ਦੇ ਲੋਕਾਂ ਪ੍ਰਤੀ ਦੁਸ਼ਮਣੀ ਵਾਲਾ ਵਿਵਹਾਰ ਕਰਨ ਦੀ ਜ਼ਰੂਰਤ ਨਹੀਂ ਹੈ : ਸੁਪਰੀਮ ਕੋਰਟ Previous1 Next 1 of 1