Bathinda Truck Union Fact Check: ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਝੜਪ, ਵੀਡੀਓ ਜਲੰਧਰ ਜ਼ਿਮਨੀ ਚੋਣਾਂ ਨਾਲ ਜੋੜਕੇ ਕੀਤਾ ਵਾਇਰਲ ਵਾਇਰਲ ਹੋ ਰਿਹਾ ਵੀਡੀਓ ਜਲੰਧਰ ਦਾ ਨਹੀਂ ਬਲਕਿ ਬਠਿੰਡਾ ਹਲਕੇ ਦੇ ਮੌੜ ਮੰਡੀ ਦਾ ਹੈ ਜਦੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧਿਰਾਂ ਆਪਸ 'ਚ ਭੀੜ ਗਈਆਂ ਸਨ। Previous1 Next 1 of 1