Bhagta Bhai Ka ਭੂਤਾਂ ਵਾਲੇ ਖੂਹ ਵਿਖੇ ਸਪੋਕਸਮੈਨ ਦੀ ਸੱਥ ’ਚ ਝਲਕਿਆ ਲੋਕਾਂ ਦਾ ਦਰਦ; ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਆਪ ਨਿਤਰੇ ਨੌਜਵਾਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਬੇਪਰਵਾਹੀਆਂ ਤੋਂ ਤੰਗ ਹੋ ਕੇ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਲੋਕਾਂ ਨੇ ਅਪਣੇ ਮੋਢਿਆਂ ’ਤੇ ਚੁੱਕ ਲਿਆ ਹੈ। Previous1 Next 1 of 1