Bhajanlal Sharma
Bhajan Lal Sharma: ਕੜਾਕੇ ਦੀ ਠੰਢ ਵਿਚ ਸਵੇਰ ਦੀ ਸੈਰ 'ਤੇ ਨਿਕਲੇ ਰਾਜਸਥਾਨ ਦੇ ਨਵੇਂ ਬਣੇ ਮੁੱਖ ਮੰਤਰੀ; ਲੋਕਾਂ ਨਾਲ ਬੈਠ ਕੇ ਪੀਤੀ ਚਾਹ
ਇਕ ਬੁਲਾਰੇ ਨੇ ਦਸਿਆ ਕਿ ਸੰਘਣੀ ਧੁੰਦ ਦੇ ਵਿਚਕਾਰ ਸ਼ਰਮਾ ਸਵੇਰੇ ਜੈਪੁਰ ਦੇ ਮਾਨਸਰੋਵਰ ਸਥਿਤ ਸਿਟੀ ਪਾਰਕ ਵਿਚ ਸੈਰ ਕਰਨ ਲਈ ਗਏ ਸਨ।
Rajasthan New CM: ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ
ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਹੋਇਆ ਐਲਾਨ