Bilal Saeed ਉੱਡ ਦੀ ਫਿਰਾਂ:ਸੁਨੰਦਾ ਸ਼ਰਮਾ ਨੇ ਬਿਲਾਲ ਸਈਦ ਨਾਲ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਕੀਤਾ ਸਾਂਝਾ 31 ਜੁਲਾਈ ਨੂੰ ਇਹ ਗੀਤ ਸ਼ਾਨਦਾਰ ਰਿਲੀਜ਼ ਤੋਂ ਬਾਅਦ ਪਿਆਰ ਵਿਚ ਡੁੱਬ ਜਾਨ ਲਈ ਮਜ਼ਬੂਰ ਕਰ ਦੇਵੇਗਾ। Previous1 Next 1 of 1