Biporjy Cyclone ਡਿਜੀਟਲ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਤੂਫ਼ਾਨ ਦਾ ਇਹ ਵੀਡੀਓ, ਬਿਪੋਰਜੋਏ ਨਾਲ ਕੋਈ ਸਬੰਧ ਨਹੀਂ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਅਤੇ ਇਸਦਾ ਬਿਪੋਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ। Previous1 Next 1 of 1