black salt Health Tips: ਭਾਰ ਘੱਟ ਕਰਨ ਦੇ ਨਾਲ-ਨਾਲ ਢਿੱਡ ਲਈ ਵੀ ਲਾਹੇਵੰਦ ਹੈ ਕਾਲਾ ਲੂਣ ਆਉ ਜਾਣਦੇ ਹਾਂ ਕਾਲਾ ਲੂਣ ਖਾਣ ਦੇ ਫ਼ਾਇਦਿਆਂ ਬਾਰੇ ਚਾਹ ’ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ ਕਾਲੀ ਚਾਹ ਵਿਚ ਕਾਲਾ ਨਮਕ ਮਿਲਾ ਕੇ ਇਸ ਦੀ ਕੁੜੱਤਣ ਘੱਟ ਜਾਂਦੀ ਹੈ। ਇਸ ਨਾਲ ਹੀ ਚਾਹ ਜਲਦੀ ਪਚ ਜਾਂਦੀ ਹੈ। Previous1 Next 1 of 1