Bobby deol Sunny Deol on Animal: ਸੰਨੀ ਦਿਓਲ ਨੇ ਕਿਹਾ, "ਬੌਬੀ ਦੀ ਹੋ ਰਹੀ ਤਾਰੀਫ਼ ਤੋਂ ਖੁਸ਼ ਹਾਂ ਪਰ ਕੁੱਝ ਚੀਜ਼ਾਂ ਪਸੰਦ ਨਹੀਂ ਆਈਆਂ" ਇਸ ਫਿਲਮ 'ਚ ਰਣਬੀਰ ਕਪੂਰ ਮੁੱਖ ਭੂਮਿਕਾ 'ਚ ਹਨ। ‘ਐਨੀਮਲ’ ਇਕ ਪਿਤਾ ਅਤੇ ਪੁੱਤਰ ਦੇ ਗੁੰਝਲਦਾਰ ਰਿਸ਼ਤੇ ਦੀ ਪਿੱਠਭੂਮੀ 'ਤੇ ਆਧਾਰਤ ਇਕ ਅਪਰਾਧ ਡਰਾਮਾ ਫਿਲਮ ਹੈ। Previous1 Next 1 of 1