Bombay High Court
Bombay News : ਸ਼ਰਾਬ ਦੀਆਂ ਬੋਤਲਾਂ ’ਤੇ ਕੈਂਸਰ ਦੀ ਚੇਤਾਵਨੀ ਦੇਣ ਦੀ ਮੰਗ ਨੂੰ ਲੈ ਕੇ ਬੰਬੇ ਹਾਈ ਕੋਰਟ ਵਿਚ ਪਟੀਸ਼ਨ ਦਰਜ
Bombay News : ਬੋਤਲਾਂ ਦੀ ਲੇਬਲਿੰਗ 'ਤੇ ਇਸ ਦਾ ਸਪੱਸ਼ਟ ਰੂਪ ਵਿਚ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ : ਚਿਲਵਾਰ
ਗੋਆ : ਹਾਈ ਕੋਰਟ ਨੇ ਕਾਂਗਰਸ ਦੇ 8 ਵਿਧਾਇਕਾਂ ਦੀ ਅਯੋਗਤਾ ਬਰਕਰਾਰ ਰੱਖੀ
ਇਨ੍ਹਾਂ ਅੱਠ ਕਾਂਗਰਸੀ ਵਿਧਾਇਕਾਂ ਦੇ ਦਲ ਬਦਲਣ ਤੋਂ ਬਾਅਦ 40 ਮੈਂਬਰੀ ਵਿਧਾਨ ਸਭਾ ’ਚ ਭਾਜਪਾ ਵਿਧਾਇਕਾਂ ਦੀ ਗਿਣਤੀ ਘੱਟ ਕੇ 28 ਰਹਿ ਗਈ ਸੀ
ਇਕ ਵਾਰੀ ਕੁੜੀ ਦਾ ਪਿੱਛਾ ਕਰਨਾ ਅਪਰਾਧ ਨਹੀਂ : ਬੰਬੇ ਹਾਈ ਕੋਰਟ
ਹਾਲਾਂਕਿ ਅਦਾਲਤ ਨੇ ਛੇੜਛਾੜ ਦੇ ਦੋਸ਼ ’ਚ ਉਨ੍ਹਾਂ ’ਚੋਂ ਇਕ ਦੀ ਸਜ਼ਾ ਬਰਕਰਾਰ ਰੱਖੀ
ਸਿਰਫ਼ ਦੋਸ਼ਾਂ ਦੇ ਆਧਾਰ ’ਤੇ ਗ੍ਰਿਫ਼ਤਾਰੀ ਨਹੀਂ, ਪੁਲਿਸ ਨੂੰ ਪਹਿਲਾਂ ਜਾਂਚ ਕਰਨੀ ਚਾਹੀਦੀ ਹੈ : ਪੱਤਰਕਾਰ ਦੀ ਹਿਰਾਸਤ ’ਤੇ ਅਦਾਲਤ
ਮਹਾਰਾਸ਼ਟਰ ਸਰਕਾਰ ਨੂੰ ਪੱਤਰਕਾਰ ਅਭਿਜੀਤ ਪਡਾਲੇ ਨੂੰ 25,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ
‘ਇਨ੍ਹੀਂ ਦਿਨੀਂ ਲੋਕ ਧਰਮ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਗਏ ਹਨ’, ਬੰਬਈ ਹਾਈ ਕੋਰਟ ਨੇ ਧਾਰਮਕ ਭਾਵਨਾਵਾਂ ਭੜਕਣ ਦੇ ਦੋਸ਼ ਨੂੰ ਰੱਦ ਕੀਤਾ
ਵਟਸਐਪ ਗਰੁੱਪ ’ਚ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਫ਼ੌਜੀ ਅਤੇ ਡਾਕਟਰ ਵਿਰੁਧ ਦਰਜ ਕਰਵਾਇਆ ਗਿਆ ਸੀ ਕੇਸ
ਪ੍ਰਧਾਨ ਮੰਤਰੀ ਅਤੇ ਵੀ.ਵੀ.ਆਈ.ਪੀ. ਲਈ ਸੜਕਾਂ, ਫ਼ੁਟਪਾਥ ਖ਼ਾਲੀ ਕਰਵਾਏ ਜਾ ਸਕਦੇ ਹਨ, ਫਿਰ ਸਾਰਿਆਂ ਲਈ ਕਿਉਂ ਨਹੀਂ : ਹਾਈ ਕੋਰਟ
ਕਿਹਾ, ਸੂਬਾ ਸਰਕਾਰ ਨੂੰ ਕੁੱਝ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ
ਸਨਮਾਨਜਨਕ ਅੰਤਿਮ ਸੰਸਕਾਰ ਹੋਰ ਬੁਨਿਆਦੀ ਅਧਿਕਾਰਾਂ ਵਾਂਗ ਹੀ ਮਹੱਤਵਪੂਰਨ : ਹਾਈ ਕੋਰਟ
ਅਦਾਲਤ ਨੇ BMC ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੁਛਿਆ ਕਿ ਕੀ ਲੋਕ ਦਫਨਾਉਣ ਲਈ ‘ਮੰਗਲ ਗ੍ਰਹਿ ’ਤੇ ਜਾਣ।’
Court News: ਮੁੰਬਈ ਹਾਈ ਕੋਰਟ ਦਾ ਫ਼ੈਸਲਾ; ਬੀਮਾਰ ਸਾਬਕਾ ਪਤੀ ਨੂੰ ਹਰ ਮਹੀਨੇ 10,000 ਰੁਪਏ ਗੁਜ਼ਾਰਾ ਭੱਤਾ ਦੇਣ ਦੇ ਹੁਕਮ
ਕਿਹਾ, ਬੀਮਾਰੀ ਕਾਰਨ ਰਹਿਣ-ਸਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਵਿਚ ਅਸਮਰੱਥ ਪਤੀ ਨੂੰ ਗੁਜ਼ਾਰਾ ਭੱਤਾ ਦੇਣ ਲਈ ਜਵਾਬਦੇਹ ਹੈ ਪਤਨੀ
ਮਾਉਵਾਦੀ ਸਬੰਧ ਮਾਮਲਾ : ਹਾਈ ਕੋਰਟ ਨੇ ਦਿੱਲੀ ’ਵਰਸਿਟੀ ਦੇ ਸਾਬਕਾ ਪ੍ਰੋਫੈਸਰ ਸਾਈਬਾਬਾ ਨੂੰ ਬਰੀ ਕੀਤਾ
ਸਰਕਾਰੀ ਵਕੀਲ ਵਾਜਬ ਸ਼ੱਕ ਤੋਂ ਪਰੇ ਉਨ੍ਹਾਂ ਵਿਰੁਧ ਕੇਸ ਸਾਬਤ ਕਰਨ ’ਚ ਅਸਫਲ ਰਹੇ : ਅਦਾਲਤ
National News: ਨਵਲਖਾ ਵਿਰੁਧ ਅਤਿਵਾਦੀ ਕਾਰਵਾਈ ਦੀ ਸਾਜ਼ਸ਼ ਦਾ ਕੋਈ ਸਬੂਤ ਨਹੀਂ: ਹਾਈ ਕੋਰਟ
ਬੈਂਚ ਨੇ ਕਿਹਾ ਕਿ ਰੀਕਾਰਡ ’ਤੇ ਮੌਜੂਦ ਸਮੱਗਰੀ ਤੋਂ ਸਾਨੂੰ ਲਗਦਾ ਹੈ ਕਿ ਅਪੀਲਕਰਤਾ (ਨਵਲਖਾ) ਕਿਸੇ ਵੀ ਗੁਪਤ ਜਾਂ ਅਸਿੱਧੇ ਅਤਿਵਾਦੀ ਕੰਮ ਲਈ ਜ਼ਿੰਮੇਵਾਰ ਨਹੀਂ ਹੈ।