Borewell
Karnataka News: 16 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 2 ਸਾਲਾ ਬੱਚਾ; 15 ਘੰਟੇ ਤੋਂ ਬਚਾਅ ਕਾਰਜ ਜਾਰੀ
ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਕਿਸੇ ਨੇ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ।
Gujarat Borewell News: ਬੋਰਵੈੱਲ 'ਚ ਡਿੱਗੀ ਬੱਚੀ ਦੀ ਬਚਾਅ ਤੋਂ ਬਾਅਦ ਮੌਤ; 100 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਸੀ ਬੱਚੀ
ਡਾਕਟਰ ਨੇ ਕਿਹਾ ਕਿ ਬੱਚੀ ਦੀ ਮੌਤ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਹੋਈ ਹੈ।
Madhya Pradesh News: ਇਕ ਜੰਗ ਜਿਤੀ ਅਤੇ ਇਕ ਜੰਗ ਹਾਰੀ ਮਾਸੂਮ ਮਾਹੀ
9 ਘੰਟੇ ਦੇ ਬਚਾਅ ਤੋਂ ਬਾਅਦ ਇਲਾਜ ਦੌਰਾਨ ਮੌਤ
ਗੁਜਰਾਤ: ਬੋਰਵੈੱਲ ’ਚ ਡਿੱਗੀ ਦੋ ਸਾਲਾ ਬੱਚੀ ਦੀ ਮੌਤ, ਲਾਸ਼ ਬਰਾਮਦ
19 ਘੰਟੇ ਤਕ ਚੱਲੀ ਬਚਾਅ ਮੁਹਿੰਮ ਮਗਰੋਂ ਨਹੀਂ ਬਚਾਈ ਜਾ ਸਕੀ ਜਾਨ