Brij Bhushan Sharan Singh
ਆਲਮੀ ਪੱਧਰ ਤਕ ਵਿਰੋਧ ਪ੍ਰਦਰਸ਼ਨ ਲਿਜਾਣ ਦੀ ਤਿਆਰੀ ਵਿਚ ਪਹਿਲਵਾਨ
ਕਿਹਾ, ਵਿਦੇਸ਼ਾਂ ਦੇ ਉਲੰਪੀਅਨਾਂ ਨਾਲ ਕਰਾਂਗੇ ਸੰਪਰਕ, 21 ਮਈ ਤੋਂ ਬਾਅਦ ਲਵਾਂਗੇ ਅੰਦੋਲਨ ਬਾਰੇ ਵੱਡਾ ਫ਼ੈਸਲਾ
ਜਿਨਸੀ ਸ਼ੋਸ਼ਣ ਮਾਮਲੇ ਵਿਚ ਬ੍ਰਿਜ ਭੂਸ਼ਣ ਸਿੰਘ ਦੇ ਬਿਆਨ ਦਰਜ, SIT ਸਾਹਮਣੇ ਖ਼ੁਦ ਨੂੰ ਦਸਿਆ ਬੇਕਸੂਰ
ਦਿੱਲੀ ਪੁਲਿਸ ਨੇ ਅਦਾਲਤ ਵਿਚ ਦਾਇਰ ਕੀਤੀ ਸਟੇਟਸ ਰੀਪੋਰਟ
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਖ਼ੁਦ ’ਤੇ ਭਰੋਸਾ ਹੈ ਤਾਂ ਨਾਰਕੋ ਟੈਸਟ ਕਰਵਾਉਣ: ਪ੍ਰਦਰਸ਼ਨਕਾਰੀ ਪਹਿਲਵਾਨ
ਕਿਹਾ, ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਨੂੰ ਫਾਂਸੀ ’ਤੇ ਲਟਕਾ ਦਿਉ
ਮਹਿਲਾ ਪਹਿਲਵਾਨਾਂ ਦੀ ਅਰਜ਼ੀ ’ਤੇ ਅਦਾਲਤ ਨੇ ਦਿੱਲੀ ਪੁਲਿਸ ਤੋਂ ਮੰਗੀ ਸਥਿਤੀ ਰੀਪੋਰਟ
12 ਮਈ ਨੂੰ ਹੋਵੇਗੀ ਸੁਣਵਾਈ
ਸੁਪ੍ਰੀਮ ਕੋਰਟ ਦਾ ਹੁਕਮ ਝਟਕਾ ਨਹੀਂ ਹੈ, ਪ੍ਰਦਰਸ਼ਨ ਜਾਰੀ ਰਹੇਗਾ: ਪ੍ਰਦਰਸ਼ਨਕਾਰੀ ਪਹਿਲਵਾਨ
ਸਾਕਸ਼ੀ ਮਲਿਕ ਨੇ ਕਿਹਾ, "ਅਸੀਂ ਸੁਪ੍ਰੀਮ ਕੋਰਟ ਦੇ ਹੁਕਮ ਦਾ ਸਨਮਾਨ ਕਰਦੇ ਹਾਂ, ਸਾਡਾ ਵਿਰੋਧ ਜਾਰੀ ਰਹੇਗਾ"
ਖਿਡਾਰੀ ਮੇਰਾ ਅਸਤੀਫ਼ਾ ਨਹੀਂ ਸਗੋਂ ਫ਼ਾਂਸੀ ਚਾਹੁੰਦੇ ਹਨ :ਬ੍ਰਿਜ ਭੂਸ਼ਨ ਸ਼ਰਨ ਸਿੰਘ
ਕਿਹਾ, ਮੈਂ ਇਕ ਕਦਮ ਚੁਕਾਂਗਾ ਤੇ ਉਨ੍ਹਾਂ ਦੀ ਮੰਗ ਬਦਲ ਜਾਵੇਗੀ