BSF jawans
BSF Jawans Accident: BSF ਜਵਾਨਾਂ ਦੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ; 17 ਜਵਾਨ ਜ਼ਖ਼ਮੀ
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸਵੇਰੇ 11 ਵਜੇ ਜ਼ਿਲ੍ਹੇ ਦੇ ਧਰਮਜੈਗੜ੍ਹ ਖੇਤਰ ਦੇ ਚਾਹਲਾ ਪਿੰਡ ਨੇੜੇ ਵਾਪਰੀ।
ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ BSF ਵਲੋਂ ਬਰਾਮਦ
ਬੋਤਲ ਵਿਚ ਭਰੀ ਹੋਈ ਸੀ ਕਰੀਬ 450 ਗ੍ਰਾਮ ਹੈਰੋਇਨ
BSF ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ ਡਰੋਨ, 3.2 ਕਿਲੋਗ੍ਰਾਮ ਹੈਰੋਇਨ ਬਰਾਮਦ
ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 21 ਕਰੋੜ ਰੁਪਏ
ਅੰਮ੍ਰਿਤਸਰ : 4 ਦਿਨਾਂ ਵਿਚ BSF ਜਵਾਨਾਂ ਹੱਥ ਲੱਗੀ 5ਵੀਂ ਸਫਲਤਾ, ਜਵਾਨਾਂ ਨੇ ਬਾਰਡਰ ’ਤੇ ਢੇਰ ਕੀਤਾ ਪਾਕਿਸਤਾਨੀ ਡਰੋਨ
ਹੈਰੋਇਨ ਦੇ ਦੋ ਪੈਕਟ ਕੀਤੇ ਬਰਾਮਦ
ਅੰਮ੍ਰਿਤਸਰ : ਬੀਐਸਐਫ ਜਵਾਨਾਂ ਨੇ ਪਾਕਿ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ’ਚ ਸੁੱਟੀ ਗਈ ਹੈਰੋਇਨ ਕੀਤੀ ਜ਼ਬਤ
ਜ਼ਬਤ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ
BSF ਜਵਾਨਾਂ 'ਤੇ 100 ਤੋਂ ਵੱਧ ਬੰਗਲਾਦੇਸ਼ੀਆਂ ਨੇ ਕੀਤਾ ਹਮਲਾ, 2 ਦੀ ਹਾਲਤ ਨਾਜ਼ੁਕ, ਹਥਿਆਰ ਲੁੱਟ ਕੇ ਹੋਏ ਫਰਾਰ
ਬੀਐਸਐਫ ਦੇ ਜਵਾਨ ਭਾਰਤੀ ਕਿਸਾਨਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ 'ਤੇ ਸਨ।