BSP
ਮਾਇਆਵਤੀ ਨੇ ਪਾਰਟੀ ’ਚੋਂ ਕੱਢੇ ਭਤੀਜੇ ਆਕਾਸ਼ ਨੂੰ ਪਾਰਟੀ ’ਚ ਮੁੜ ਸ਼ਾਮਲ ਹੋਣ ਦੀ ਇਜਾਜ਼ਤ ਦਿਤੀ
ਹੁਣ ਨਿੱਜੀ ਰਿਸ਼ਤਿਆਂ, ਖਾਸ ਕਰ ਕੇ ਸਹੁਰੇ ਪਰਵਾਰ ਨੂੰ ਪਾਰਟੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ’ਚ ਦਖਲਅੰਦਾਜ਼ੀ ਨਹੀਂ ਕਰਨ ਦੇਵਾਂਗਾ : ਆਨੰਦ
Mayawati News: ਬਸਪਾ ਮੁਖੀ ਮਾਇਆਵਤੀ ਦਾ ਐਲਾਨ, ਅਮਿਤ ਸ਼ਾਹ ਦੇ ਬਾਬਾ ਸਾਹਿਬ ਅੰਬੇਦਕਰ 'ਤੇ ਬਿਆਨ ਵਿਰੁਧ ਬਸਪਾ ਦੇਸ਼ ਭਰ 'ਚ ਕਰੇਗੀ ਪ੍ਰਦਰਸ਼ਨ
ਅਮਿਤ ਸ਼ਾਹ ਵਲੋਂ ਕੀਤੀ ਗਈ ਟਿੱਪਣੀ ਨੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ : ਮਾਇਆਵਤੀ
Lok Sabha Elections 2024: ਸ੍ਰੀ ਅਨੰਦਪੁਰ ਸਾਹਿਬ ਤੋਂ ਜਸਵੀਰ ਸਿੰਘ ਗੜ੍ਹੀ ਹੋਣਗੇ ਬਸਪਾ ਦੇ ਉਮੀਦਵਾਰ
ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ।
ਸੰਸਦ ਮੈਂਬਰ ਰਿਤੇਸ਼ ਪਾਂਡੇ ਬਸਪਾ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ, ਜਾਣੋ ਕਾਰਨ
ਕਿਹਾ, ਪਾਰਟੀ ਨਾਲ ਨਾਤਾ ਤੋੜਨ ਦਾ ਇਹ ਫੈਸਲਾ ਭਾਵਨਾਤਮਕ ਤੌਰ ’ਤੇ ਮੁਸ਼ਕਲ ਫੈਸਲਾ ਹੈ
Bahujan Smaj Party News: ਅਮਰੋਹਾ ਤੋਂ ਸੰਸਦ ਮੈਂਬਰ ਦਾਨਿਸ਼ ਅਲੀ ਬਸਪਾ ਤੋਂ ਮੁਅੱਤਲ
ਕਿਹਾ, "ਪਾਰਟੀ ਦੇ ਹਿੱਤ ਵਿਚ, ਤੁਹਾਨੂੰ ਤੁਰੰਤ ਪ੍ਰਭਾਵ ਨਾਲ ਬਹੁਜਨ ਸਮਾਜ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਜਾਂਦਾ ਹੈ"
ਜਲੰਧਰ ਜ਼ਿਮਨੀ ਚੋਣ: ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੇ ਡਾ. ਸੁਖਵਿੰਦਰ ਸੁੱਖੀ ਨੂੰ ਐਲਾਨਿਆ ਉਮੀਦਵਾਰ
ਡਾ. ਸੁੱਖੀ ਵਿਧਾਨ ਸਭਾ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਨ।
ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਮਾਇਆਵਤੀ ਤੈਅ ਕਰਨਗੇ ਅਕਾਲੀ ਦਲ-ਬਸਪਾ ਗਠਜੋੜ ਦਾ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ-ਬਸਪਾ ਵਲੋਂ ਇਕੱਠਿਆਂ ਲੜੀ ਜਾਵੇਗੀ ਚੋਣ