bussinesman ਲੁਧਿਆਣਾ 'ਚ ਵਪਾਰੀ ਨੇ ਕੀਤੀ ਖ਼ੁਦਕੁਸ਼ੀ, ਬਿਲਡਰ ਨਾਲ ਬਹਿਸ ਤੋਂ ਬਾਅਦ ਲਿਆ ਫਾਹਾ ਪੁਲਿਸ ਨੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਦੋਸ਼ੀ ਬਿਲਡਰ ਅਤੁਲ ਭੰਡਾਰੀ ਵਾਸੀ ਕਿਚਲੂ ਨਗਰ ਅਤੇ ਉਸ ਦੇ ਸਾਥੀ ਅਨਿਲ ਥਾਪਰ ਉਰਫ ਪੱਪੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। Previous1 Next 1 of 1