Canada
ਕੈਨੇਡਾ ਦੀ ਪੀ.ਆਰ ਦਿਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਲੈਣ ’ਤੇ ਇਮੀਗ੍ਰੇਸ਼ਨ ਨੂੰ ਝਾੜ
ਐਜੂਵਾਈਜ਼ ਕੰਪਨੀ ਨੂੰ 7.70 ਲੱਖ ਰੁਪਏ 6 ਫ਼ੀ ਸਦੀ ਵਿਆਜ ਸਮੇਤ ਮੋੜਨ ਦਾ ਹੁਕਮ
ਹਲਕਾ ਜ਼ੀਰਾ ਦੀ ਧੀ ਕੈਨੇਡਾ ਜਾ ਕੇ ਹੋਈ ਫ਼ੌਜ ’ਚ ਭਰਤੀ
ਜਸਵਿੰਦਰ ਕੌਰ ਬਚਪਨ ਤੋਂ ਹੀ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਲੈਂਦੀ ਸੀ ਸੁਪਨੇ : ਮਾਪੇ
ਕੈਨੇਡਾ ’ਚ ਮੰਦਰ ਦੇ ਪ੍ਰਧਾਨ-ਕਾਰੋਬਾਰੀ ਦੇ ਦਫ਼ਤਰ ’ਤੇ ਤੀਜੀ ਵਾਰ ਗੋਲੀਬਾਰੀ
ਲਾਰੈਂਸ ਗੈਂਗ ਨੇ 20 ਲੱਖ ਡਾਲਰ ਦੀ ਕੀਤੀ ਸੀ ਮੰਗ
ਕੈਨੇਡਾ ’ਚ ਮੰਦਰ ਦੇ ਪ੍ਰਧਾਨ ਦੀ ਜਾਇਦਾਦ ’ਤੇ ਫਿਰ ਗੋਲੀਬਾਰੀ
ਕੁੱਝ ਦਿਨ ਪਹਿਲਾਂ ਫ਼ੋਨ ਕਰ ਕੇ 20 ਲੱਖ ਡਾਲਰ ਦੀ ਮੰਗੀ ਗਈ ਸੀ ਫਿਰੌਤੀ
Canada work permit- PM ਮੋਦੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਨੇ ਬਦਲੇ ਵਰਕ ਪਰਮਿਟ ਦੇ ਨਿਯਮ
ਇਸ ਮਹੀਨੇ PM ਮੋਦੀ ਅਲਬਰਟਾ ’ਚ ਹੋਣ ਵਾਲੀ G-7 ਮੀਟਿੰਗ ’ਚ ਲੈਣਗੇ ਹਿੱਸਾ
ਕੈਨੇਡਾ ਸਟੱਡੀ ਵੀਜ਼ਾ ਨਿਯਮਾਂ ਵਿਚ ਵੱਡਾ ਬਦਲਾਅ
ਜਾਣੋ ਪੰਜਾਬੀ ਵਿਦਿਆਰਥੀਆਂ ਨੁਕਸਾਨ ਹੋਵੇਗਾ ਜਾਂ ਫਾਇਦਾ?
ਕੈਨੇਡਾ ’ਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਾਂ ਸ਼ੁਰੂ, ਡੋਨਾਲਡ ਟਰੰਪ ਬਾਰੇ ਰਾਏਸ਼ੁਮਾਰੀ ਵੀ ਮੰਨੀ ਜਾ ਰਹੀ ਨਵੀਂ ਸਰਕਾਰ ਦੀ ਚੋਣ
ਅਮਰੀਕੀ ਰਾਸ਼ਟਰਪਤੀ ਨੇ ਚੋਣਾਂ ਵਾਲੇ ਦਿਨ ਸੋਸ਼ਲ ਮੀਡੀਆ ਪੋਸਟ ’ਤੇ ਇਕ ਪੋਸਟ ਨਾਲ ਕੈਨੇਡੀਅਨਾਂ ਨੂੰ ਵਿਅੰਗ ਕੀਤਾ
20 ਲੱਖ ਦਾ ਕਰਜ਼ਾ ਚੁੱਕ ਕੇ ਕੈਨੇਡਾ ਗਿਆ ਸੀ ਨੌਜਵਾਨ, ਪਿੱਛੋਂ ਸਬ-ਇੰਸਪੈਕਟਰ ਦੀ ਲੱਗੀ ਨੌਕਰੀ
ਵਿਦੇਸ਼ ਜਾ ਕੇ ਕਰਨੀ ਪਈ ਲੇਬਰ, ਸਮੇਂ ਨੂੰ ਯਾਦ ਕਰਦਿਆਂ ਹੋਇਆ ਭਾਵੁਕ
Canada: ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ ਹਮਲਾ
ਪੁਲਿਸ ਵਲੋਂ ਮੁਜ਼ਲਮ ਬ੍ਰੇਡਨ ਜੋਸਫ਼ ਜੇਮਜ਼ ਗ੍ਰਿਫ਼ਤਾਰ, ਮਾਮਲਾ ਦਰਜ
ਨਾਟੋ ਦੇਸ਼ਾਂ ’ਚ ਕੈਨੇਡਾ ਰਹਿ ਗਿਆ ਇਕੱਲਾ
ਨਹੀਂ ਕਰ ਸਕਿਆ ਤੈਅਸ਼ੁਦਾ ਰੱਖਿਆ ਖ਼ਰਚ, ਫ਼ੌਜੀ ਸਾਜ਼ੋ-ਸਾਮਾਨ ਹੋਇਆ ਪੁਰਾਣਾ