Canada
T20 World Cup 2024: ਕੈਨੇਡਾ ਨੇ ਜਿੱਤਿਆ ਪਹਿਲਾ ਮੈਚ; ਆਇਰਲੈਂਡ ਨੂੰ 12 ਦੌੜਾਂ ਨਾਲ ਹਰਾਇਆ
ਟੀ-20 ਵਿਸ਼ਵ ਕੱਪ 'ਚ ਦੋ ਦਿਨਾਂ 'ਚ ਇਹ ਦੂਜਾ ਉਲਟਫੇਰ ਹੈ।
India Canada Row: ਕੈਨੇਡਾ 'ਚ ਭਾਰਤੀ ਰਾਜਦੂਤ ਦੀ ਚਿਤਾਵਨੀ, “ਖਤਰੇ ਦੀ ਵੱਡੀ ਰੇਖਾ ਪਾਰ ਕਰ ਰਹੇ ਸਿੱਖ ਵੱਖਵਾਦੀ ਸਮੂਹ”
ਕਿਹਾ, ਭਾਰਤ ਦੀ ਸਥਿਤੀ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ
PR ਪ੍ਰਾਪਤ ਕਰਨ ਦੇ ਇੱਛੁਕਾਂ ਲਈ ਕੈਨੇਡਾ ਸਰਕਾਰ ਨੇ ਫ਼ੀਸ ’ਚ ਕੀਤਾ ਵੱਡਾ ਵਾਧਾ, ਜਾਣੋ ਨਵੀਂ ਫ਼ੀਸ
ਐਕਸਪ੍ਰੈਸ ਐਂਟਰੀ ਦੀ ਮੰਗ ਕਰਨ ਵਾਲਿਆਂ ਨੂੰ 575 ਡਾਲਰ ਦੀ ਫੀਸ ਤੋਂ ਇਲਾਵਾ ਸਥਾਈ ਨਿਵਾਸ ਫੀਸ ਵਜੋਂ 950 ਡਾਲਰ ਦਾ ਭੁਗਤਾਨ ਕਰਨਾ ਪਏਗਾ
Canada Plane Crash : ਕੈਨੇਡਾ ਤੋਂ ਵੱਡੀ ਖਬਰ, ਸਵਾਰੀਆਂ ਨਾਲ ਭਰਿਆ ਜਹਾਜ਼ ਹੋਇਆ ਕਰੈਸ਼
Canada Plane Crash : ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:50 ਵਜੇ ਵਾਪਰੀ।
Indians Getting Extortion Calls: ਕੈਨੇਡਾ ਵਿਚ ਭਾਰਤੀਆਂ ਨੂੰ ਜਬਰਨ ਵਸੂਲੀ ਲਈ ਫੋਨ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ: ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੀ ਇਹ ਟਿੱਪਣੀ ਪ੍ਰੈਸ ਕਾਨਫ਼ਰੰਸ ਵਿਚ ਇਕ ਸਵਾਲ ਦੇ ਜਵਾਬ ਵਿਚ ਆਈ ਹੈ।
Death of Punjabi in Canada: ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ; ਅੱਜ ਵਾਪਸ ਆਉਣਾ ਸੀ ਪੰਜਾਬ
ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਵਿਚ ਸੋਗ ਦੀ ਲਹਿਰ
Canada News: ਕੈਨੇਡਾ ਦੇ ਕਿਊਬੈਕ ਜਾਣ ਵਾਲੇ ਵਿਦਿਆਰਥੀਆਂ ਨੂੰ ਸਿੱਖਣੀ ਪਵੇਗੀ ਫ੍ਰੈਂਚ; ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਪਵੇਗਾ ਅਸਰ
ਗੈਰ-ਫ੍ਰੈਂਚ ਵਿਦਿਆਰਥੀਆਂ ਲਈ ਟਿਊਸ਼ਨ ਫੀਸ 33% ਵਧਾਉਣ ਦੀ ਤਜਵੀਜ਼
Canada News: ਕੈਨੇਡਾ ਜਾਉਣ ਦਾ ਸੁਪਨਾ ਦੇਖਣ ਵਾਲਿਆਂ ਲਈ ਵੱਡੀ ਖ਼ਬਰ! ਆਮ ਆਦਮੀ ਨੂੰ ਵੱਡਾ ਝਟਕਾ
ਅਧਿਕਾਰਤ ਅੰਕੜਿਆਂ ਅਨੁਸਾਰ, 2023 ਦੇ ਪਹਿਲੇ ਛੇ ਮਹੀਨਿਆਂ ਵਿਚ, ਲਗਭਗ 42,000 ਵਿਅਕਤੀਆਂ ਨੇ ਕੈਨੇਡਾ ਛੱਡਿਆ
Youth died in Canada: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਸਿਹਤ ਵਿਗੜਨ ਕਾਰਨ ਮੌਤ
ਰੋਜ਼ੀ ਰੋਟੀ ਲਈ ਮਾਰਚ ਵਿਚ ਗਿਆ ਸੀ ਵਿਦੇਸ਼
Edmonton police make cocaine bust: ਐਡਮਿੰਟਨ ਪੁਲਿਸ ਨੇ ਬਰਾਮਦ ਕੀਤੀ ਕੋਕੀਨ ਦੀ ਸੱਭ ਤੋਂ ਵੱਡੀ ਖੇਪ
40.5 ਕਿਲੋਗ੍ਰਾਮ ਕੋਕੀਨ ਦੀ ਕੀਮਤ 1.8 ਮਿਲੀਅਨ ਡਾਲਰ