CBI Court
Court News: ਸੀ.ਬੀ.ਆਈ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਸਟਮ ਸੁਪਰਡੈਂਟ ਸਮੇਤ 2 ਨੂੰ 3 ਸਾਲ ਦੀ ਸਜ਼ਾ
ਗੇਟਵੇ ਰੇਲ ਫਰੇਟ ਲਿਮਟਿਡ ਲੁਧਿਆਣਾ ਵਿਖੇ ਕਸਟਮ ਅਤੇ ਆਬਕਾਰੀ ਸੁਪਰਡੈਂਟ ਵਜੋਂ ਸੀ ਤਾਇਨਾਤ
7 ਸਾਲ ਪਹਿਲਾਂ ਪੁਲਿਸ ਹਿਰਾਸਤ ’ਚੋਂ ਪੀਓ ਨੂੰ ਅਗ਼ਵਾ ਕਰਨ ਦਾ ਮਾਮਲਾ: ਆਈਪੀਐਸ ਗੌਤਮ ਚੀਮਾ ਵਿਰੁਧ ਦੋਸ਼ ਤੈਅ
ਮਾਮਲੇ ਵਿਚ ਨਾਮਜ਼ਦ ਰਸ਼ਮੀ ਨੇਗੀ, ਅਜੈ ਚੌਧਰੀ, ਵਿੱਕੀ ਵਰਮਾ ਅਤੇ ਵਰੁਣ ਉਤਰੇਜਾ ਵਿਰੁਧ ਪਹਿਲਾਂ ਹੀ ਦੋਸ਼ ਆਇਦ ਹੋ ਚੁੱਕੇ ਹਨ
ਸ਼ਰਾਬ ਨੀਤੀ ਮਾਮਲੇ 'ਚ CBI ਅਤੇ ED ਕੋਲ ਕੋਈ ਸਬੂਤ ਨਹੀਂ: ਆਤਿਸ਼ੀ ਮਾਰਲੇਨਾ
ਸ਼ਰਾਬ ਘੁਟਾਲੇ ਦੇ ਨਾਂ 'ਤੇ ਜੋ ਵੀ ਕਿਹਾ ਜਾ ਰਿਹਾ ਹੈ, ਉਹ ਬੇਬੁਨਿਆਦ ਹੈ।
ਜੀਆ ਖਾਨ ਖੁਦਕੁਸ਼ੀ ਮਾਮਲੇ ’ਚ ਸੂਰਜ ਪੰਚੋਲੀ ਬਰੀ, 10 ਸਾਲ ਬਾਅਦ ਸੁਣਾਇਆ ਗਿਆ ਫ਼ੈਸਲਾ
ਮੁੰਬਈ ਦੀ ਸੀਬੀਆਈ ਕੋਰਟ ਨੇ ਸੁਣਾਇਆ ਫੈਸਲਾ
32 ਸਾਲ ਪੁਰਾਣੇ ਮਾਮਲੇ ’ਚ ਇੰਸਪੈਕਟਰ ਨੂੰ 10 ਸਾਲ ਦੀ ਕੈਦ, 4 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਲਾਪਤਾ ਕਰਨ ਦੇ ਦੋਸ਼
ਪੀੜਤ ਪਰਿਵਾਰ ਨੇ ਕਿਹਾ: ਇਹ ਅਧੂਰਾ ਇਨਸਾਫ
ਦਿੱਲੀ ਸ਼ਰਾਬ ਘੁਟਾਲਾ ਮਾਮਲਾ: 4 ਮਾਰਚ ਤੱਕ CBI ਰਿਮਾਂਡ ’ਤੇ ਮਨੀਸ਼ ਸਿਸੋਦੀਆ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ’ਚ ਕੀਤਾ ਪੇਸ਼
ਹੁਣ CBI ਦੀ ਸਪੈਸ਼ਲ ਕੋਰਟ ਵਿਚ ਚੱਲੇਗਾ ਸਿੱਪੀ ਸਿੱਧੂ ਕਤਲ ਕੇਸ
ਇਹ ਕੇਸ ਸ਼ਨੀਵਾਰ ਨੂੰ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ