Chahat Pandey AAP ਆਗੂ ਚਾਹਤ ਪਾਂਡੇ ਨੂੰ ਲੈ ਕੇ ਵਾਇਰਲ ਹੋ ਰਿਹਾ ਗੁੰਮਰਾਹਕੁਨ ਦਾਅਵਾ, Fact Check ਰਿਪੋਰਟ ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਚਾਹਤ ਪਾਂਡੇ ਨੂੰ 89 ਵੋਟਾਂ ਨਹੀਂ ਬਲਕਿ 2292 ਵੋਟਾਂ ਪਈਆਂ ਹਨ। Previous1 Next 1 of 1