Chandigarh News
Lok Sabha Elections 2024: ਚੰਡੀਗੜ੍ਹ 'ਚ ਬਜ਼ੁਰਗਾਂ ਲਈ ਘਰ ਤੋਂ ਵੋਟਿੰਗ ਦਾ ਪ੍ਰਬੰਧ; ਘਰ-ਘਰ ਜਾ ਕੇ ਸੁਝਾਅ ਲੈ ਰਹੇ ਅਧਿਕਾਰੀ
ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਾਰ ਵੋਟਿੰਗ ਦਾ ਟੀਚਾ 70 ਪਾਰ ਰੱਖਿਆ ਗਿਆ ਹੈ, ਜਿਸ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ।
Chandigarh News: ਚੰਡੀਗੜ੍ਹ ਤੋਂ ਹੁਣ ਰਾਤ ਨੂੰ ਵੀ ਲੈ ਸਕੋਗੇ ਉਡਾਣਾਂ; ਏਅਰਪੋਰਟ ਅਥਾਰਟੀ ਵਲੋਂ ਕੀਤੀ ਜਾ ਰਹੀ ਤਿਆਰੀ
ਇਸ ਕਾਰਨ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।
Chandigarh News: ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਾਜ਼ਮੀ; ਚੰਡੀਗੜ੍ਹ ਪੁਲਿਸ ਦੀ ਨਵੀਂ ਮੁਹਿੰਮ
ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਾਜ਼ਮੀ; ਚੰਡੀਗੜ੍ਹ ਪੁਲਿਸ ਦੀ ਨਵੀਂ ਮੁਹਿੰਮ
Chandigarh News: ED ਕੋਰਟ ਦਾ ਫ਼ੈਸਲਾ; ਵਿਦੇਸ਼ ਵਿਚ ਛੁੱਟੀਆਂ ਮਨਾਉਣ ਲਈ ਮੁਲਜ਼ਮ ਨੂੰ ਜਮ੍ਹਾਂ ਕਰਵਾਉਣੇ ਪੈਣਗੇ 75 ਲੱਖ ਰੁਪਏ
ਮੁਲਜ਼ਮ ਸੁਸ਼ੀਲ ਡਾਗਾ ਨੇ ਅਦਾਲਤ ਤੋਂ ਯੂਰਪ ਵਿਚ ਛੁੱਟੀਆਂ ਬਿਤਾਉਣ ਦੀ ਇਜਾਜ਼ਤ ਮੰਗੀ ਸੀ
Chandigarh News: ਚੰਡੀਗੜ੍ਹ ਅਤੇ ਆਬੂ ਧਾਬੀ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਇੰਡੀਗੋ
16 ਮਈ ਤੋਂ ਸ਼ੁਰੂ ਹੋ ਰਹੀਆਂ ਉਡਾਣਾਂ ਹਫ਼ਤਾ ਭਰ ਰਹਿਣਗੀਆਂ ਜਾਰੀ
Chandigarh News: ਪੈਰਿਸ ਦੌਰੇ 'ਤੇ 3 IAS ਅਧਿਕਾਰੀਆਂ ਨੇ 6.72 ਲੱਖ ਰੁਪਏ ਵੱਧ ਉਡਾਏ, ਆਡਿਟ ’ਚ ਖੁਲਾਸਾ
ਆਡਿਟ ਵਿਚ ਇਹ ਵੀ ਇਤਰਾਜ਼ ਕੀਤਾ ਗਿਆ ਹੈ ਕਿ ਯਾਤਰਾ ਬਾਰੇ ਕੋਈ ਸਰਟੀਫਿਕੇਟ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਪ੍ਰਾਪਤ ਨਹੀਂ ਕੀਤਾ ਗਿਆ
Chandigarh News: 1 ਜੂਨ ਨੂੰ ਚੰਡੀਗੜ੍ਹ ਵਿਚ ਬੰਦ ਰਹਿਣਗੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਦਾ ਫ਼ੈਸਲਾ
Chandigarh News : ਚੰਡੀਗੜ੍ਹ ਫਾਰਮਾਸਿਊਟੀਕਲ ਕੰਪਨੀ ’ਤੇ ED ਦੀ ਕਾਰਵਾਈ, 1600 ਕਰੋੜ ਦੀ ਬੈਂਕ ਧੋਖਾਧੜੀ ਦਾ ਦੋਸ਼
Chandigarh News : ਲਗਜ਼ਰੀ ਕਾਰ ਸਮੇਤ 82.12 ਕਰੋੜ ਦੀ ਨਕਦੀ ਅਤੇ ਜਾਇਦਾਦ ਕੀਤੀ ਜ਼ਬਤ
ED Raid News: ਚੰਡੀਗੜ੍ਹ, ਮੁਹਾਲੀ ਅਤੇ ਫਿਰੋਜ਼ਪੁਰ ਸਮੇਤ 22 ਥਾਵਾਂ 'ਤੇ ED ਦੀ ਛਾਪੇਮਾਰੀ; ਅਮਰੂਦ ਬਾਗ ਘੁਟਾਲੇ ਦਾ ਮਾਮਲਾ!
IAS ਅਫ਼ਸਰਾਂ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ
Chandigarh News: ਚੰਡੀਗੜ੍ਹ ਪੁਲਿਸ ਨੇ ਸੈਕਟਰ 16 ਦੀ ਸੜਕ ਨੂੰ ਬਿਨਾਂ ਕਿਸੇ ਸੂਚਨਾ ਦੇ ਵਨ-ਵੇ ਕੀਤਾ
Chandigarh News : ਵੀਆਈਪੀ ਦੀ ਆਵਾਜਾਈ ਕਾਰਨ ਲਿਆ ਫੈਸਲਾ, ਲੋਕ ਹੋ ਰਹੇ ਤੰਗ ਪ੍ਰੇਸ਼ਾਨ