chandigarh
ਪਰਫਾਰਮਿੰਗ ਗ੍ਰੇਡ ਇੰਡੈਕਸ ਜਾਰੀ: ਚੰਡੀਗੜ੍ਹ, ਪੰਜਾਬ ਸਕੂਲ ਸਿੱਖਿਆ ਵਿਚ ਸਿਖਰ 'ਤੇ ਹੈ
ਪੰਜਾਬ ਅਤੇ ਚੰਡੀਗੜ੍ਹ ਨੂੰ ਸੂਚਕਾਂਕ ਦੇ ਛੇਵੇਂ ਦਰਜੇ ਵਿਚ ਰੱਖਿਆ ਗਿਆ ਹੈ।
ਚੰਡੀਗੜ੍ਹ : ਡਿਊਟੀ ’ਤੇ ਤਾਇਨਾਤ SI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮਹਿੰਦਰ ਸੈਕਟਰ 26 ਵਿਚ ਸਬ-ਇੰਸਪੈਕਟਰ ਵਜੋਂ ਤਾਇਨਾਤ ਸੀ
39 ਸਾਲਾਂ ਬਾਅਦ ਪਿਓ-ਪੁੱਤ ਨੂੰ ਮਿਲਿਆ ਘਰ ਦਾ ਕਬਜ਼ਾ ਪਰ ਜਿੱਤ ਦਾ ਜਸ਼ਨ ਮਨਾਉਣ ਲਈ ਦੋਵੇਂ ਜ਼ਿੰਦਾ ਨਹੀਂ
ਅਸਟੇਟ ਅਫ਼ਸਰ ਨੂੰ 3 ਮਹੀਨਿਆਂ ਅੰਦਰ ਜ਼ਿੰਮੇਵਾਰੀ ਤੈਅ ਕਰਨ ਅਤੇ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੇ ਨਿਰਦੇਸ਼
ਚੰਡੀਗੜ੍ਹ : ਲੈਪਟਾਪ ’ਚ ਖ਼ਰਾਬੀ ਕਾਰਨ ਕੰਪਨੀ ਨੂੰ ਜੁਰਮਾਨਾ, ਸੇਵਾਮੁਕਤ ਲੈਫਟੀਨੈਂਟ ਕਰਨਲ ਨੇ 48,500 ’ਚ ਖਰੀਦਿਆ ਸੀ
ਜਿਸ ਦਾ ਭੁਗਤਾਨ ਉਸ ਨੂੰ ਮਹੀਨੇ ਦੇ ਅੰਦਰ-ਅੰਦਰ ਕਰਨਾ ਪਵੇਗਾ
ਚੰਡੀਗੜ੍ਹ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਕਾਰ 'ਚ ਬੈਠੇ 2 ਬੱਚਿਆਂ ਸਮੇਤ 5 ਵਿਅਕਤੀ ਵਾਲ-ਵਾਲ ਬਚੇ
ਸ਼ਾਰਟ ਸਰਕਟ ਹੋਣ ਦਾ ਖਦਸ਼ਾ
ਹਿਮਾਚਲ ਨੇ ‘ਚੰਡੀਗੜ੍ਹ ’ਤੇ ਅਪਣੇ ਜਾਇਜ਼ ਹੱਕ ਦੀ ਪ੍ਰਾਪਤੀ ਲਈ’ ਕੋਸ਼ਿਸ਼ਾਂ ਤੇਜ਼ ਕੀਤੀਆਂ
ਬੀ.ਬੀ.ਐਮ.ਬੀ. ਦੇ ਸਾਰੇ ਪ੍ਰਾਜੈਕਟਾਂ ’ਚ ਵੀ ਹਿਮਾਚਲ ਪ੍ਰਦੇਸ਼ ਦਾ ਹਿੱਸਾ ਵਧਾਇਆ ਜਾਵੇ : ਸੁੱਖੂ
ਐਕਟ ਦੀਆਂ ਵਿਸ਼ੇਸ਼ ਵਿਵਸਥਾਵਾਂ ਦੀ ਉਲੰਘਣਾ ਹੋਣ 'ਤੇ ਕਾਇਮ ਨਹੀਂ ਰਹਿ ਸਕਦੀ ਐਫ਼.ਆਈ.ਆਰ. : ਹਾਈ ਕੋਰਟ
ਪਬਲਿਕ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਐਫ਼.ਆਈ.ਆਰ.ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਾਇਆ ਫ਼ੈਸਲਾ
ਚੰਡੀਗੜ੍ਹ : ਨਸ਼ਾ ਤਸਕਰ ਜੋੜਾ ਗ੍ਰਿਫ਼ਤਾਰ, ਕਰਜ਼ਾ ਮੋੜਨ ਲਈ ਪਤੀ-ਪਤਨੀ ਨੇ ਅਪਣਾਇਆ ਨਸ਼ਾ ਤਸਕਰੀ ਦਾ ਰਾਹ, 103 ਗ੍ਰਾਮ ਹੈਰੋਇਨ ਸਮੇਤ ਕਾਬੂ
ਫਿਲਹਾਲ ਉਹ 3 ਮਾਮਲਿਆਂ 'ਚ ਜ਼ਮਾਨਤ 'ਤੇ ਬਾਹਰ ਹੈ
ਹਿਮਾਚਲ ਨੇ ਫਿਰ ਠੋਕਿਆ ਚੰਡੀਗੜ੍ਹ ‘ਤੇ ਦਾਅਵਾ, ਚੰਡੀਗੜ੍ਹ ‘ਚ ਹਿੱਸੇਦਾਰੀ ਲਈ ਕੈਬਨਿਟ ਸਬ ਕਮੇਟੀ ਦਾ ਗਠਨ
BBMB ਦੇ ਪ੍ਰੋਜੈਕਟ ਤੋਂ ਵੀ ਰਾਇਲਟੀ ਲੈਣ ਦੀ ਤਿਆਰੀ
ਚੰਡੀਗੜ੍ਹ 'ਚ ਥਾਰ ਅਤੇ ਫਾਰਚੂਨਰਾਂ ’ਤੇ ਨੌਜਵਾਨਾਂ ਨੂੰ ਹੁੱੜਲਬਾਜ਼ੀ ਕਰਨੀ ਪਈ ਮਹਿੰਗੀ, ਲਾਇਸੈਂਸ ਕੀਤੇ ਸਸਪੈਂਡ
ਉੱਚੀ-ਉੱਚੀ ਅਵਾਜ਼ 'ਚ ਗੀਤ ਵਜਾ ਕੇ ਨੌਜਵਾਨ ਲਗਾ ਰਹੇ ਸਨ ਗੇੜੀਆਂ