chandigarh
ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ: ਸਕੂਲ ਦਾ ਹੀ ਵਿਦਿਆਰਥੀ ਨਿਕਲਿਆ ਮੁਲਜ਼ਮ
ਸੈਕਟਰ-11 ਥਾਣੇ ਦੀ ਪੁਲਿਸ ਨੇ ਬੱਚੇ ਨੂੰ ਬਾਲ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਉਸ ਨੂੰ ਸੈਕਟਰ-25 ਸਥਿਤ ਬਾਲ ਸੁਧਾਰ ਘਰ ਭੇਜ ਦਿਤਾ ਗਿਆ ਹੈ।
ਪੰਜ ਤਾਰਾ ਹੋਟਲ 'ਚ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ 'ਤੇ ਸੀ ਪਰੇਸ਼ਾਨ
ਚੰਡੀਗੜ੍ਹ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲਿਆ
ਚੰਡੀਗੜ੍ਹ 'ਚ ਪ੍ਰਦਰਸ਼ਨ ਕਰ ਰਹੇ ਕਾਂਗਰਸ ਆਗੂਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਬਿਨਾਂ ਇਜਾਜ਼ਤ ਜਾ ਰਹੇ ਸਨ ਗਵਰਨਰ ਹਾਊਸ
ਵਾਹਨ ਖਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ! ਚੰਡੀਗੜ੍ਹ ’ਚ ਪੈਟਰੋਲ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ
ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੁਆਰਾ ਸਿਰਫ ਇਲੈਕਟ੍ਰਿਕ ਦੋਪਹੀਆ ਵਾਹਨ ਹੀ ਰਜਿਸਟਰ ਕੀਤੇ ਜਾਣਗੇ।
ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਚ ਲੱਗੀ ਅੱਗ; ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਕੂੜੇ ਨੂੰ ਪ੍ਰੋਸੈਸ ਕਰਨ ਲਈ ਚੰਡੀਗੜ੍ਹ ਵਿਚ ਅੱਜ ਸ਼ੁਰੂ ਹੋਵੇਗਾ ਕੰਪੋਸਟਿੰਗ ਪਲਾਂਟ; 2 ਸਾਲ ਬਾਅਦ ਚਾਲੂ ਹੋਵੇਗਾ ਨਵਾਂ ਪਲਾਂਟ
ਨਵੇਂ ਪਲਾਂਟ ਵਿਚ ਪ੍ਰਤੀ ਦਿਨ 550 ਮੀਟ੍ਰਿਕ ਟਨ ਕੂੜਾ ਖਾਦ ਬਣਾਉਣ ਦੀ ਹੋਵੇਗੀ ਸਮਰੱਥਾ
ਚੰਡੀਗੜ੍ਹ 'ਚ ਪੁਲਿਸ ਨੇ ਨਸ਼ਾ ਤਸਕਰ ਨੂੰ ਸਿਖਾਇਆ ਸਬਕ, ਗੰਜਾ ਕਰਾਇਆ ਉਸ ਦੇ ਇਲਾਕੇ 'ਚ ਹੀ ਘੁੰਮਾਇਆ
ਮੁਲਜ਼ਮ ਨੇ ਮੁਆਫ਼ੀ ਮੰਗਦਿਆਂ ਕਿਹਾ, ''ਅੱਗੋਂ ਤੋਂ ਨੌਜਵਾਨਾਂ ਦੀ ਜ਼ਿੰਦਗੀ ਨਹੀਂ ਕਰਾਂਗਾ ਖ਼ਰਾਬ''
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਇਕ ਵਿਲੱਖਣ ਕਿਤਾਬ ਅਤੇ ਕਾਗਜ਼ ਸੰਭਾਲ ਵਰਕਸ਼ਾਪ ਦਾ ਆਯੋਜਨ
ਵਰਕਸ਼ਾਪ ਵਿਚ ਪਵਿੱਤਰ ਗ੍ਰੰਥ ਨੂੰ ਬੰਨ੍ਹਣ ਦੀ ਗੁੰਝਲਦਾਰ ਪ੍ਰਕਿਰਿਆ ਬਾਰੇ ਇਕ ਦਸਤਾਵੇਜ਼ੀ ਫਿਲਮ ਦੀ ਸਕ੍ਰੀਨਿੰਗ ਸ਼ਾਮਲ ਕੀਤੀ ਗਈ ਸੀ
ਨੌਜਵਾਨ ਦੀ ਕਾਰ ਦਾ ਲਾਲ ਬੱਤੀ ਜੰਪ ਕਰਨ ਦਾ ਕੱਟਿਆ ਚਲਾਨ, ਜਦਕਿ ਪਿਛਲੇ ਮਾਰਚ ਤੋਂ ਚੰਡੀਗੜ੍ਹ ਵਿਚ ਨਹੀਂ ਹੈ ਨੌਜਵਾਨ ਦੀ ਕਾਰ
ਪੀੜਤ ਨੇ ਪੁਲਿਸ ਵਿਭਾਗ ਵਿਚ ਕੀਤੀ ਮਾਮਲੇ ਦੀ ਸ਼ਿਕਾਇਤ