chennai
Air Force Air Show : ਘਰ ਪਰਤਣ ’ਚ ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ, 2 ਲੋਕਾਂ ਦੀ ਮੌਤ
Air Force Air Show : ਨਿਰਜਲੀਕਰਨ ਦੇ ਲੱਛਣਾਂ ਦੇ ਨਾਲ ਲਗਭਗ 35 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ
ਚੇਨਈ ’ਚ ਭਾਰਤੀ ਹਵਾਈ ਫ਼ੌਜ ਦਾ ਸ਼ਾਨਦਾਰ ਹਵਾਈ ਪ੍ਰਦਰਸ਼ਨ, ਮਰੀਨਾ ਦੇ ਆਸਮਾਨ ’ਚ ਦਿਸਿਆ ਮਨਮੋਹਕ ਨਜ਼ਾਰਾ
ਹਵਾਈ ਪ੍ਰਦਰਸ਼ਨ ਵਿਚ ਲਗਭਗ 72 ਜਹਾਜ਼ਾਂ ਨੇ ਹਿੱਸਾ ਲਿਆ, ਜਿਸ ਨੂੰ ‘ਲਿਮਕਾ ਬੁੱਕ ਆਫ ਵਰਲਡ ਰੀਕਾਰਡ’ ਵਿਚ ਦਰਜ ਕੀਤਾ ਜਾਵੇਗਾ
ਚੇਨਈ ’ਚ ਅਜੇ ਵੀ ਸੁਰੱਖਿਅਤ ਪਿਐ 15 ਅਗੱਸਤ 1947 ਨੂੰ ਲਹਿਰਾਇਆ ਭਾਰਤੀ ਝੰਡਾ
ਫੋਰਟ ਮਿਊਜ਼ੀਅਮ ’ਚ ਪਿਆ ਤਿਰੰਗਾ 1947 ਦਾ ਇਕਲੌਤਾ ਝੰਡਾ ਰਹਿ ਗਿਐ
Pub Roof collapses News: ਪੱਬ ਦੀ ਛੱਤ ਡਿੱਗਣ ਕਾਰਨ ਵਾਪਰਿਆ ਹਾਦਸਾ; ਤਿੰਨ ਲੋਕਾਂ ਦੀ ਮੌਤ
ਇਹ ਘਟਨਾ ਅਲਵਰਪੇਟ ਦੇ ਪਾਸ਼ ਇਲਾਕੇ ਚਮੀਅਰਸ ਰੋਡ 'ਤੇ ਸਥਿਤ ਸੇਖਮੇਟ ਬਾਰ 'ਚ ਵਾਪਰੀ।
ਪੰਜਾਬ ਸਰਕਾਰ ਦੇ ਸੰਪੰਨ ਸੈਰ-ਸਪਾਟੇ ਨੇ ਆਈ.ਆਈ.ਟੀ.ਐਮ. ਚੇਨਈ 2023 ਵਿਚ ਪਾਈਆਂ ਧੁੰਮਾਂ
ਤਰਜੀਹੀ ਸੈਰ-ਸਪਾਟਾ ਸਥਾਨ ਵਜੋਂ ਉੱਭਰਿਆ ਪੰਜਾਬ
ਬਠਿੰਡਾ ਅਤੇ ਪਠਾਨਕੋਟ ਦੀਆਂ ਧੀਆਂ ਦੀ ਆਫੀਸਰਜ਼ ਟਰੇਨਿੰਗ ਅਕੈਡਮੀ, ਚੇਨੱਈ ਵਿੱਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਚੋਣ
ਅਮਨ ਅਰੋੜਾ ਵੱਲੋਂ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਦੋਵੇਂ ਮਹਿਲਾ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ
ਚੇਨਈ- ਸੋਨਾ ਤਸਕਰੀ ਮਾਮਲੇ ’ਚ 9 ਕਸਟਮ ਅਧਿਕਾਰੀ ਬਰਖ਼ਾਸਤ
ਅਧਿਕਾਰੀਆਂ ਨੂੰ ਵਿਭਾਗ ਦੀ ਅੰਦਰੂਨੀ ਜਾਂਚ ਵਿੱਚ ਪਾਇਆ ਗਿਆ ਕਿ ਅਧਿਕਾਰੀ ਤਸਕਰੀ ਗਿਰੋਹ ਨਾਲ ਮਿਲੇ ਹੋਏ ਸਨ
ਕੇਨ ਵਿਲੀਅਮਸਨ ਵਨਡੇ ਵਿਸ਼ਵ ਕੱਪ ਤੋਂ ਹੋ ਸਕਦਾ ਹੈ ਬਾਹਰ : ਚੇਨਈ ਖਿਲਾਫ IPL ਦੇ ਪਹਿਲੇ ਮੈਚ 'ਚ ਲੱਗੀ ਗੋਡੇ ’ਤੇ ਸੱਟ, ਹੋਵੇਗੀ ਸਰਜਰੀ
ਨਿਊਜ਼ੀਲੈਂਡ ਕ੍ਰਿਕਟ ਦੇ ਇਕ ਬਿਆਨ ਮੁਤਾਬਕ ਸੱਜੇ ਹੱਥ ਦੇ ਬੱਲੇਬਾਜ਼ ਦੀ ਅਗਲੇ ਤਿੰਨ ਹਫਤਿਆਂ 'ਚ ਸਰਜਰੀ ਹੋਵੇਗੀ
ਤਾਮਿਲ ਦੇ ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਦੱਖਣ ਦੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ, 77 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਮਰਹੂਮ ਗਾਇਕਾ ਵਾਣੀ ਜੈਰਾਮ ਨੇ ਆਪਣੇ ਕਰੀਅਰ 'ਚ ਗਾਏ 10 ਹਜ਼ਾਰ ਤੋਂ ਵੱਧ ਗੀਤ