Chess
‘FIDE ਰੇਟਿੰਗ’ ਹਾਸਲ ਕਰਨ ਵਾਲਾ ਸੱਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਤਿੰਨ ਸਾਲ ਦਾ ਅਨੀਸ਼
ਉੱਤਰੀ ਕੋਲਕਾਤਾ ਦੇ ਰਹਿਣ ਵਾਲੇ ਅਨੀਸ਼ ਨੇ ਸਿਰਫ ਤਿੰਨ ਸਾਲ, ਅੱਠ ਮਹੀਨੇ ਅਤੇ 19 ਦਿਨ ਦੀ ਉਮਰ ’ਚ ‘FIDE ਰੇਟਿੰਗ’ ਹਾਸਲ ਕੀਤੀ
ਸ਼ਤਰੰਜ ਓਲੰਪੀਆਡ: ਭਾਰਤ ਨੇ ਰਚਿਆ ਇਤਿਹਾਸ, ਪੁਰਸ਼ ਅਤੇ ਮਹਿਲਾ ਟੀਮਾਂ ਨੇ ਪਹਿਲੀ ਵਾਰ ਜਿੱਤੇ ਸੋਨੇ ਦੇ ਤਮਗੇ
ਭਾਰਤੀ ਪੁਰਸ਼ ਟੀਮ ਨੇ 11ਵੇਂ ਅਤੇ ਆਖ਼ਰੀ ਗੇੜ ’ਚ ਸਲੋਵੇਨੀਆ ਨੂੰ 3.5-0.5 ਨਾਲ ਹਰਾਇਆ ਜਦਕਿ ਮਹਿਲਾ ਟੀਮ ਨੇ ਵੀ ਅਜ਼ਰਬਾਈਜਾਨ ਨੂੰ ਇਸੇ ਦੇ ਫਰਕ ਨਾਲ ਹਰਾਇਆ
ਗੁਕੇਸ਼ ਨੇ ਜਿੱਤਿਆ ਕੈਂਡੀਡੇਟਸ ਟੂਰਨਾਮੈਂਟ, ਵਿਸ਼ਵ ਖਿਤਾਬ ਨੂੰ ਚੁਨੌਤੀ ਦੇਣ ਵਾਲਾ ਸੱਭ ਤੋਂ ਘੱਟ ਉਮਰ ਦਾ ਚੈਲੇਂਜਰ ਬਣਿਆ
40 ਸਾਲ ਪੁਰਾਣਾ ਗੈਰੀ ਕਾਸਪਾਰੋਵ ਦਾ ਰੀਕਾਰਡ ਵੀ ਤੋੜਿਆ
Punjabi Chess Player burgled : ਸਪੇਨ ’ਚ ਸ਼ਤਰੰਜ ਟੂਰਨਾਮੈਂਟ ਖੇਡਣ ਗਏ ਪੰਜਾਬੀ ਨੌਜੁਆਨ ਦਾ ਲੱਖਾਂ ਦਾ ਸਾਮਾਨ ਚੋਰੀ
ਹੋਟਲ ਦੇ ਸਟਾਫ਼ ਨੇ ਉਲਟਾ ਸਾਥੀ ਖਿਡਾਰੀਆਂ ’ਤੇ ਹੀ ਸ਼ੱਕ ਪ੍ਰਗਟਾਇਆ
Qatar Masters Open 2023: ਵੈਸ਼ਾਲੀ ਰਮੇਸ਼ਬਾਬੂ ਕਤਰ ਮਾਸਟਰਜ਼ 2023 'ਚ ਭਾਰਤ ਦੀ ਤੀਜੀ ਮਹਿਲਾ ਗ੍ਰੈਂਡਮਾਸਟਰ ਬਣਨ ਤੋਂ ਕੁੱਝ ਅੰਕ ਦੂਰ
ਵੈਸ਼ਾਲੀ ਕੋਲ ਹੁਣ GM-ਚੁਣੇ ਦਾ ਖਿਤਾਬ ਹੈ
ਉਤਰਾਖੰਡ ਦੇ ਸਾਢੇ ਪੰਜ ਸਾਲਾ ਤੇਜਸ ਤਿਵਾੜੀ ਨੇ ਇਤਿਹਾਸ ਰਚਿਆ
ਬਣਿਆ ਦੁਨੀਆਂ ਦਾ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਖਿਡਾਰੀ