Chikungunya Virus
ਮੱਛਰ ਦੇ ਕੱਟਣ ਨਾਲ ਹੋਣ ਵਾਲੀ ਇਹ ਬਿਮਾਰੀ 3 ਮਹੀਨੇ ਬਾਅਦ ਵੀ ਲੈ ਸਕਦੀ ਹੈ ਜਾਨ, ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਖੋਜਕਰਤਾਵਾਂ ਮੁਤਾਬਕ ਜ਼ਿਆਦਾਤਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ ਪਰ ਫਿਰ ਵੀ ਚਿਕਨਗੁਨੀਆ ਦੀ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ
US Approves 1st Vaccine Against Chikungunya Virus: ਅਮਰੀਕਾ ਨੇ ਚਿਕਨਗੁਨੀਆ ਵਾਇਰਸ ਵਿਰੁਧ ਪਹਿਲੀ ਵੈਕਸੀਨ ਨੂੰ ਦਿਤੀ ਮਨਜ਼ੂਰੀ
ਏਐਫਪੀ ਦੀ ਰੀਪੋਰਟ ਅਨੁਸਾਰ, ਇਹ ਟੀਕਾ ਯੂਰਪ ਦੇ ਵਾਲਨੇਵਾ ਦੁਆਰਾ ਵਿਕਸਤ ਕੀਤਾ ਗਿਆ ਹੈ, ਜਿਸ ਨੂੰ Ixchiq ਨਾਮ ਨਾਲ ਵੇਚਿਆ ਜਾਵੇਗਾ।