CHILD MARRIAGE
ਭਾਰਤ ’ਚ 25 ਸਾਲਾਂ ਦੌਰਾਨ 20 ਕਰੋੜ ਕੁੜੀਆਂ ਦੇ ਹੋਏ ਬਾਲ-ਵਿਆਹ
ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਕੀਤਾ ਗਿਆ ਦਾਅਵਾ
ਬਾਲ ਵਿਆਹ ਵਿਰੁੱਧ ਮੁਹਿੰਮ ਜਾਰੀ: ਆਸਾਮ ਵਿਚ ਹੁਣ ਤੱਕ ਕੁੱਲ 2,441 ਲੋਕ ਗ੍ਰਿਫ਼ਤਾਰ
ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ, ''ਹੁਣ ਤੱਕ 2,441 ਗ੍ਰਿਫਤਾਰ ਕੀਤੇ ਗਏ ਹਨ। ਆਸਾਮ ਵਿਚ ਬਾਲ ਵਿਆਹ ਵਿਰੁੱਧ ਮੁਹਿੰਮ ਚੱਲ ਰਹੀ ਹੈ”।
ਬਾਲ ਵਿਆਹ ਖ਼ਿਲਾਫ ਅਸਮ ਪੁਲਿਸ ਦਾ ਸਖ਼ਤ ਐਕਸ਼ਨ: ਹੁਣ ਤੱਕ 2170 ਲੋਕਾਂ ਦੀ ਹੋਈ ਗ੍ਰਿਫ਼ਤਾਰੀ
ਪਿਛਲੇ 10 ਦਿਨਾਂ ’ਚ 4 ਹਜ਼ਾਰ ਤੋਂ ਵੱਧ ਮਾਮਲੇ ਦਰਜ