city
ਫ਼ੀਰੈਂਸੇ-ਫ਼ੀਰੈਂਸੇ ਤੋਸਕਾਨਾ ਦੇ ਸ਼ਹਿਰ ਮੋਰਾਦੀ ’ਚ ਦੂਜੀ ਸੰਸਾਰ ਜੰਗ ’ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾਜਲੀ
ਸਿੱਖਾਂ ਨੇ ਇਟਲੀ ਨੂੰ ਅਜ਼ਾਦ ਕਰਾਉਣ ਲਈ ਆਪਣਾ ਖ਼ੂਨ ਵਹਾਇਆ ਸੀ : ਅੰਦਰਾ ਤੋਮਾਜੋ ਤਰੀਬੈਰਤੀ
ਸਰਵੇਖਣ ਅਨੁਸਾਰ 85.5 ਫ਼ੀ ਸਦੀ ਭਾਰਤੀ ਪਰਿਵਾਰਾਂ ਕੋਲ ਘੱਟੋ-ਘੱਟ ਇਕ ਸਮਾਰਟਫ਼ੋਨ
ਅੰਕੜਾ ਮੰਤਰਾਲੇ ਨੇ ਤਾਜ਼ਾ ਸਰਵੇਖਣ ’ਚ ਸਾਂਝੀ ਕੀਤੀ ਜਾਣਕਾਰੀ
ਸ਼ਹਿਰ ’ਚ ਲੱਗਣਗੇ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਲਈ 15 ਗੁਪਤ ਜਾਣਕਾਰੀ ਬਕਸੇ
ਬਕਸਿਆਂ ’ਚ ਲੋਕ ਨਸ਼ਾ ਵੇਚਣ ਵਾਲਿਆਂ ਦੇ ਨਾਮ ਤੇ ਪਤੇ ਪਰਚੀ ’ਤੇ ਲਿਖ ਕੇ ਦੇ ਸਕਣਗੇ
ਕੈਲੀਫੋਰਨੀਆ: ਇੱਕ ਕੰਪਨੀ ਨੇ 186 ਕਰੋੜ ਰੁਪਏ ਵਿਚ ਖਰੀਦਿਆ ਵਿਲੱਖਣ ਸ਼ਹਿਰ, 1983 ਤੋਂ ਪਿਆ ਖਾਲੀ
ਆਓ ਜਾਣਦੇ ਹਾਂ ਪੂਰੀ ਖਬਰ ਬਾਰੇ ਵਿਸਥਾਰ ਨਾਲ
ਰਿਪੋਰਟ-2022: ਸੱਭ ਤੋਂ ਵੱਧ 7.5 ਲੱਖ ਵਿਦਿਆਰਥੀ ਪੜਨ ਗਏ ਵਿਦੇਸ਼, ਸ਼ਹਿਰਾ ਨਾਲੋਂ ਛੋਟੇ ਕਸਬਿਆਂ ਤੇ ਪਿੰਡਾਂ ਦੇ ਵਿਦਿਆਰਥੀ ਜਾ ਰਹੇ ਵਿਦੇਸ਼
ਦੇਸ਼ ਵਿਚ ਪੜ੍ਹਾਈ ਲਈ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ