Clean Sunburnt Hands and Feet ਧੁੱਪ ਨਾਲ ਕਾਲੇ ਹੋਏ ਹੱਥਾਂ ਅਤੇ ਪੈਰਾਂ ਨੂੰ ਸਾਫ ਕਰਨ ਲਈ ਦੇਸ਼ੀ ਨੁਸਖੇ ਦਹੀਂ ਨਾਲ ਹੱਥਾਂ ਦੀ ਕਾਲੀ ਚਮੜੀ ਖ਼ਤਮ ਹੋ ਜਾਂਦੀ ਹੈ। ਠੰਢੀ ਦਹੀਂ ਹੱਥਾਂ ’ਤੇ ਲਾ ਲਵੋ ਅਤੇ ਫਿਰ 15 ਮਿੰਟ ਮਗਰੋਂ ਧੋ ਲਵੋ Previous1 Next 1 of 1