crime
ਲਿਵ-ਇਨ ’ਚ ਰਹਿ ਰਹੀ ਕੁੜੀ ਦਾ ਕਤਲ, ਪ੍ਰੇਮੀ ਫ਼ਰਾਰ
ਬਿਊਟੀ ਨੂੰ ਸੂਰਜ ਪਠਾਨ 4 ਮਹੀਨੇ ਪਹਿਲਾਂ ਭਜਾ ਕੇ ਲੈ ਆਇਆ ਸੀ
ਡੇਰਾ ਬੱਸੀ ਦੇ ਸਿਵਲ ਹਸਪਤਾਲ ’ਚ ਖੇਡੀ ਗਈ ਖ਼ੂਨੀ ਖੇਡ
ਮਾਮਲਾ ਪਿੰਡ ਮੁਕੰਦਪੁਰ ’ਚ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਹੈ
Himachal : ਸੁੱਖੂ ਸਰਕਾਰ ਵਲੋਂ ਸੰਗਠਿਤ ਅਪਰਾਧ (ਰੋਕਥਾਮ ਅਤੇ ਨਿਯੰਤਰਣ) ਬਿੱਲ-2025 ਪੇਸ਼
ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ, ਉਮਰ ਕੈਦ ਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦੈ
2988 ਕਿਲੋਗ੍ਰਾਮ ਹੈਰੋਇਨ ਜ਼ਬਤੀ ਮਾਮਲਾ : ਮੁਲਜ਼ਮ ਜੋਬਨਜੀਤ ਸਿੰਘ ਸੰਧੂ ਗੁਜਰਾਤ ਪੁਲਿਸ ਹਿਰਾਸਤ ’ਚੋਂ ਫ਼ਰਾਰ
ਇਕ ਹੋਰ ਕੇਸ ’ਚ ਪੇਸ਼ੀ ਲਈ ਪੰਜਾਬ ਲਿਆਈ ਸੀ ਗੁਜਰਾਤ ਪੁਲਿਸ, ਵਾਪਸ ਲਿਜਾਂਦੇ ਸਮੇਂ ਹੋਇਆ ਫ਼ਰਾਰ
Crime News: ਦੇਸ਼ ਅੰਦਰ ਔਰਤਾਂ ਵਿਰੁਧ ਅਪਰਾਧ ਦੀਆਂ ਐਫ਼.ਆਈ.ਆਰ. ’ਚ ਲਗਾਤਾਰ ਤੀਜੇ ਸਾਲ ਵਾਧਾ
ਕਿਹਾ, 'ਜ਼ਿਆਦਾਤਰ ਅਪਰਾਧ ’ਚ ਪਤੀ ਜਾਂ ਰਿਸ਼ਤੇਦਾਰਾਂ ਸ਼ਾਮਲ'
ਪਤਨੀ ਨੂੰ ਨਾਲ ਨਾ ਭੇਜਣ ਤੋਂ ਖਫ਼ਾ ਜਵਾਈ ਨੇ ਕੀਤਾ ਸੱਸ ਦਾ ਕਤਲ
ਪਲਾਸਟਿਕ ਦੇ ਬੈਗ 'ਚ ਪਾ ਕੇ ਸੁੱਟੀ ਲਾਸ਼
ਭਤੀਜੇ ਨੇ ਅਪਣੇ ਚਾਚਿਆਂ ਦਾ ਬੇਰਹਿਮੀ ਨਾਲ ਕੀਤਾ ਕਤਲ
2 ਔਰਤਾਂ ਤੇ ਇੱਕ ਵਿਅਕਤੀ ਜ਼ਖ਼ਮੀ
ਨਾਬਾਲਗ ਬਣੀ ਮਾਂ ਤਾਂ ਮਾਪਿਆਂ ਨੇ ਝਾੜੀਆਂ 'ਚ ਸੁੱਟੀ ਨਵਜਾਤ ਬੱਚੀ
ਪਿਸ਼ਾਬ ਕਰਨ ਬਹਾਨੇ ਆਟੋ 'ਚੋਂ ਉਤਰ ਕੇ ਦਿਤਾ ਵਾਰਦਾਤ ਨੂੰ ਅੰਜਾਮ
ਆਂਧਰਾ ਪ੍ਰਦੇਸ਼ : ਟਮਾਟਰ ਲੈ ਕੇ ਜਾ ਰਹੇ ਕਿਸਾਨ 'ਤੇ ਬਦਮਾਸ਼ਾਂ ਨੇ ਕੀਤਾ ਹਮਲਾ
4.5 ਲੱਖ ਰੁਪਏ ਨਕਦੀ ਅਤੇ ਟਮਾਟਰ ਲੁੱਟ ਕੇ ਹੋਏ ਫਰਾਰ
ਹੁਸ਼ਿਆਰਪੁਰ ਵਿਚ ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ
ਘਰ ’ਚ ਵੜ ਕੇ 16 ਸਾਲਾ ਮੁਲਜ਼ਮ ਨੇ ਦਿਤਾ ਵਾਰਦਾਤ ਨੂੰ ਅੰਜਾਮ