crime
ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬੁਲਾਇਆ ਤੇ ਫਿਰ ਕੀਤਾ ਬਲਾਤਕਾਰ
ਲੜਕੀ ਵਲੋਂ ਹੱਡਬੀਤੀ ਦੱਸਣ 'ਤੇ ਪੁਲਿਸ ਨੇ ਸ਼ੁਰੂ ਕੀਤੀ ਤਫ਼ਤੀਸ਼
ਮਾੜੇ ਅਨਸਰਾਂ ਵਿਰੁੱਧ ਜਲੰਧਰ ਪੁਲਿਸ ਦੀ ਕਾਰਵਾਈ, ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ 2 ਕੀਤੇ ਕਾਬੂ
2 ਪਿਸਟਲ .32 ਬੋਰ, 2 ਮੈਗਜ਼ੀਨ, 8 ਜ਼ਿੰਦਾ ਰੌਂਦ ਅਤੇ 1 ਮੋਟਰਸਾਈਕਲ ਬਰਾਮਦ
ਮਾਸੂਮ ਬਾਲੜੀ ਨਾਲ ਗ਼ਲਤ ਕੰਮ ਕਰਨ ਵਾਲੇ ਨੂੰ ਪੁਲਿਸ ਨੇ ਦਬੋਚਿਆ
ਮਾਮਲਾ ਦਰਜ ਕਰ ਕੀਤੀ ਜਾ ਰਹੀ ਤਫਤੀਸ਼
ਜ਼ਮੀਨ ਹੜੱਪਣ ਲਈ ਪੁੱਤ ਨੇ ਪਤਨੀ ਨਾਲ ਮਿਲ ਕੇ ਮਾਂ ਦਾ ਕੀਤਾ ਕਤਲ
ਮੁਲਜ਼ਮ ਨੇ 2011 'ਚ ਪਿਤਾ 'ਤੇ ਪੈਟਰੋਲ ਛਿੜਕ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਸੀ
ਖੜ੍ਹੀ ਗੱਡੀ ਵਿਚੋਂ ਚੋਰੀ ਕਰ ਕੇ ਲੈ ਗਿਆ ਸੀ ਹਥਿਆਰ, ਪੁਲਿਸ ਨੇ ਇੰਝ ਕੀਤਾ ਪਰਦਾਫ਼ਾਸ਼
ਚੋਰੀ ਕੀਤਾ ਹਥਿਆਰ ਵੀ ਹੋਇਆ ਬਰਾਮਦ