CWC 2023
ਭਾਰਤ-ਆਸਟ੍ਰੇਲੀਆ ਮੁਕਾਬਲੇ ਦੌਰਾਨ ਨਹੀਂ ਹੋਇਆ ਹਨੂੰਮਾਨ ਚਾਲੀਸਾ ਦਾ ਪਾਠ, ਵਾਇਰਲ ਵੀਡੀਓ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਵਾਇਰਲ ਵੀਡੀਓ ਵਿਚ ਆਡੀਓ ਵੱਖਰੇ ਤੋਰ ਤੋਂ ਜੋੜਿਆ ਗਿਆ ਹੈ।
ਕਪਤਾਨ ਰੋਹਿਤ ਸ਼ਰਮਾ ਦੀ ਬੇਟੀ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਵਿਸ਼ਵ ਕੱਪ 2023 ਨਾਲ ਸਬੰਧਿਤ ਨਹੀਂ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਕ੍ਰਿਕੇਟ ਵਿਸ਼ਵ ਕੱਪ 2023 ਵਿਚ ਭਾਰਤ ਨੂੰ ਮਿਲੀ ਸ਼ਿਕਸਤ ਨਾਲ ਕੋਈ ਸਬੰਧ ਨਹੀਂ ਹੈ।
ਕ੍ਰਿਕੇਟਰ ਡੇਵਿਡ ਵਾਰਨਰ ਅੱਗੇ ਨਹੀਂ ਲਾਏ ਗਏ ਜੈ ਸ਼੍ਰੀ ਰਾਮ ਦੇ ਨਾਅਰੇ, ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ
ਅਸਲ ਵੀਡੀਓ ਵਿਚ ਕੀਤੇ ਵੀ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਸੁਣੇ ਜਾ ਸਕਦੇ ਸਨ ਤੇ ਵਾਇਰਲ ਵੀਡੀਓ ਵਿਚ ਨਾਅਰਿਆਂ ਦਾ ਵੀਡੀਓ ਕੱਟ ਕੇ ਲਾਇਆ ਗਿਆ ਹੈ।
Fact Check: ਭਾਰਤੀ ਮਹਿਲਾ ਹਾਕੀ ਟੀਮ ਦੀਆਂ ਇਹ ਤਸਵੀਰਾਂ 2021 ਦੀਆਂ ਹਨ
ਵਾਇਰਲ ਹੋ ਰਹੀ ਤਸਵੀਰਾਂ ਓਲਿੰਪਿਕ 2021 ਦੀਆਂ ਹਨ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਟਰ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਸੀ।