Dalit
ਮਥੁਰਾ ’ਚ ਬਦਮਾਸ਼ਾਂ ਨੇ ਦੋ ਦਲਿਤ ਲਾੜੀਆਂ ਅਤੇ ਇਕ ਬਰਾਤ ਦੀ ਕੀਤੀ ਕੁੱਟਮਾਰ, 5 ਮੁਲਜ਼ਮ ਗ੍ਰਿਫਤਾਰ
ਕਾਰ ਅਤੇ ਬਾਈਕ ਦੀ ਟੱਕਰ ਮਗਰੋਂ ਸ਼ੁਰੂ ਹੋਇਆ ਸੀ ਝਗੜਾ
ਕਰਨਾਟਕ ’ਚ ਉੱਚ ਜਾਤੀ ਦੇ ਨੌਜੁਆਨ ਵਿਰੁਧ ਪੋਕਸੋ ਸ਼ਿਕਾਇਤ ਤੋਂ ਬਾਅਦ ਦਲਿਤਾਂ ਦਾ ਬਾਈਕਾਟ
ਸਰੀਰਕ ਸਬੰਧ ਬਣਾਉਣ ਮਗਰੋਂ ਵਿਅਕਤੀ ਨੇ ਲੜਕੀ ਦੇ ਦਲਿਤ ਹੋਣ ਕਾਰਨ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ ਸੀ
32 ਫੀ ਸਦੀ ਆਬਾਦੀ ਵਾਲੇ ਦਲਿਤ ਪੰਜਾਬ ਦੀ ਸੱਤਾ ਦੀ ਰਾਜਨੀਤੀ ’ਚ ਅਸਫਲ ਕਿਉਂ?
ਗਿਣਤੀ ਦੀ ਤਾਕਤ ਦੇ ਬਾਵਜੂਦ ‘ਲੀਡਰਸ਼ਿਪ ਸੰਕਟ’ ਕਾਰਨ ਇਸ ਨੂੰ ਸਿਆਸੀ ਪ੍ਰਭਾਵ ’ਚ ਤਬਦੀਲ ਕਰਨ ’ਚ ਅਸਫਲ ਰਹੇ ਦਲਿਤ
ਮੱਧ ਪ੍ਰਦੇਸ਼ : ਦਲਿਤ ਜੋੜੇ ਨਾਲ ਮਾਰਕੁੱਟ, ਜੁੱਤੀਆਂ ਦਾ ਹਾਰ ਪਾਇਆ, 10 ਵਿਰੁਧ ਮਾਮਲਾ ਦਰਜ
10 ਵਿਅਕਤੀਆਂ ਵਿਰੁਧ ਮਾਮਲਾ ਦਰਜ, ਸਾਰੇ ਫਰਾਰ
ਗੁਜਰਾਤ : ਚੰਗੇ ਕੱਪੜੇ ਤੇ ਐਨਕਾਂ ਪਾਉਣ 'ਤੇ ਦਲਿਤ ਨੌਜਵਾਨ ਦੀ ਕੁੱਟਮਾਰ, ਉਸ ਨੂੰ ਬਚਾਉਣ ਗਈ ਉਸ ਦੀ ਮਾਂ ਦੀ ਵੀ ਕੁੱਟਮਾਰ...
ਪੀੜਤਾ ਅਤੇ ਉਸ ਦੀ ਮਾਂ ਇਸ ਸਮੇਂ ਹਸਪਤਾਲ ਵਿਚ ਜ਼ੇਰੇ ਇਲਾਜ ਹਨ