death
ਮੋਗਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਪਿਛਲੇ 4 ਸਾਲਾਂ ਤੋਂ ਨਸ਼ੇ ਦਾ ਆਦੀ ਸੀ ਮ੍ਰਿਤਕ ਨੌਜਵਾਨ
ਤੇਜ਼ ਰਫ਼ਤਾਰ ਕਾਰ ਚਾਲਕ ਨੇ ਦੋ ਸਕੇ ਭਰਾਵਾਂ ਨੂੰ ਕੁਚਲਿਆ, ਮੌਤ
ਦਿੱਲੀ ਪੁਲਿਸ 'ਚ ਭਰਤੀ ਹੋਣ ਲਈ ਪੇਪਰ ਦੀ ਤਿਆਰੀ ਕਰ ਰਹੇ ਸਨ ਦੋਵੇਂ ਭਰਾ
ਪਠਾਨਕੋਟ 'ਚ ਸਕੂਟਰ ਸਲਿੱਪ ਹੋਣ ਕਾਰਨ ਸਰਕਾਰੀ ਅਧਿਆਪਕ ਦੀ ਮੌਤ
10 ਮਹੀਨੇ ਪਹਿਲਾਂ ਹੀ ਮਿਲੀ ਸੀ ਨੌਕਰੀ
ਲੁਧਿਆਣਾ 'ਚ ਬੁਲੇਟ ਨੇ ਸੜਕ ਕਿਨਾਰੇ ਖੜ੍ਹੇ ਵਿਅਕਤੀ ਨੂੰ ਦੂਰ ਤੱਕ ਘਸੀਟਿਆ, ਮੌਤ
ਬੁਲੇਟ ਸਵਾਰ ਵਿਅਕਤੀ ਦੇ ਵੀ ਲੱਗੀਆਂ ਗੰਭੀਰ ਸੱਟਾਂ
ਸਾਊਦੀ ਅਰਬ ਵਿਚ ਅਮਰੀਕਾ ਦੇ ਨਾਗਰਿਕ ਨੂੰ ਦਿਤੀ ਗਈ ਫਾਂਸੀ ਦੀ ਸਜ਼ਾ, ਪਿਤਾ ਦੇ ਕਤਲ ਦਾ ਸੀ ਦੋਸ਼ੀ
ਇਕ ਦਿਨ ਵਿਚ 81 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਚੁੱਕਾ ਹੈ ਸਾਊਦੀ
ਰੂਪਨਗਰ 'ਚ ਅਵਾਰਾ ਪਸ਼ੂ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਿਅਕਤੀ ਦਾ ਸੂਏ ਮਾਰ ਕੇ ਕੀਤਾ ਕਤਲ
ਸ਼ਰੀਕੇ ਦੇੇ ਮੈਂਬਰ ਨੇ ਦਿਤਾ ਵਾਰਦਾਤ ਨੂੰ ਅੰਜਾਮ
5 ਭੈਣਾਂ ਦੇ ਇਕਲੌਤੇ ਭਰਾ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪਤਨੀ ਨੂੰ ਫੋਨ ਕਰ ਕੇ ਦਸਿਆ
ਲੋਹੇ ਦਾ ਗੇਟ ਉਪਰ ਡਿੱਗਣ ਕਾਰਨ 7ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
ਖੇਡਦੇ ਸਮੇਂ ਮਗਰ ਪਏ ਅਵਾਰਾ ਕੁੱਤਿਆਂ ਤੋਂ ਬਚਣ ਲਈ ਗੇਟ 'ਤੇ ਚੜ੍ਹਿਆ ਸੀ ਪ੍ਰਣਵ
ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
ਖੇਤ ਵਿਚ ਟਰਾਂਸਫਾਰਮਰ ਦਾ ਫ਼ਿਊਜ਼ ਲਗਾਉਣ ਸਮੇਂ ਵਾਪਰਿਆ ਹਾਦਸਾ
ਰੋਹਤਕ ਵਿਚ ਫ਼ੌਜੀ ਜਵਾਨ ਦਾ ਗੋਲੀ ਮਾਰ ਕੇ ਕਤਲ
ਪਿਓ ਅਤੇ ਚਾਚੇ ਦੇ ਕਾਤਲਾਂ ਵਿਰੁਧ ਗਵਾਹੀ ਦੇਣ ਲਈ 10 ਦਿਨ ਪਹਿਲਾਂ ਹੀ ਆਇਆ ਸੀ ਛੁੱਟੀ