death
5 ਭੈਣਾਂ ਦੇ ਇਕਲੌਤੇ ਭਰਾ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪਤਨੀ ਨੂੰ ਫੋਨ ਕਰ ਕੇ ਦਸਿਆ
ਲੋਹੇ ਦਾ ਗੇਟ ਉਪਰ ਡਿੱਗਣ ਕਾਰਨ 7ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
ਖੇਡਦੇ ਸਮੇਂ ਮਗਰ ਪਏ ਅਵਾਰਾ ਕੁੱਤਿਆਂ ਤੋਂ ਬਚਣ ਲਈ ਗੇਟ 'ਤੇ ਚੜ੍ਹਿਆ ਸੀ ਪ੍ਰਣਵ
ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
ਖੇਤ ਵਿਚ ਟਰਾਂਸਫਾਰਮਰ ਦਾ ਫ਼ਿਊਜ਼ ਲਗਾਉਣ ਸਮੇਂ ਵਾਪਰਿਆ ਹਾਦਸਾ
ਰੋਹਤਕ ਵਿਚ ਫ਼ੌਜੀ ਜਵਾਨ ਦਾ ਗੋਲੀ ਮਾਰ ਕੇ ਕਤਲ
ਪਿਓ ਅਤੇ ਚਾਚੇ ਦੇ ਕਾਤਲਾਂ ਵਿਰੁਧ ਗਵਾਹੀ ਦੇਣ ਲਈ 10 ਦਿਨ ਪਹਿਲਾਂ ਹੀ ਆਇਆ ਸੀ ਛੁੱਟੀ
ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਖਿਡੌਣਾ ਗੱਡੀ ਨਾਲ ਖੇਡਦੇ ਸਮੇਂ ਮਾਸੂਮ ਨਾਲ ਵਾਪਰਿਆ ਹਾਦਸਾ
ਹੋਸਟਲ ਦੇ ਕਮਰੇ 'ਚੋਂ ਵਿਦਿਆਰਥੀ ਦੀ ਲਾਸ਼ ਮਿਲਣ ਦਾ ਮਾਮਲਾ, 6 ਵਿਰੁਧ FIR
ਪੁਲਿਸ ਨੇ ਹੋਸਟਲ ਮਾਲਕ ਸਮੇਤ 6 ਵਿਰੁਧ ਦਰਜ ਕੀਤਾ ਕਤਲ ਦਾ ਮਾਮਲਾ
ਝਗੜੇ ਤੋਂ ਬਾਅਦ ਗੁੱਸੇ ਵਿਚ ਆਏ ਪਤੀ ਨੇ ਗਲਾ ਘੁੱਟ ਕੇ ਕੀਤਾ ਪਤਨੀ ਦਾ ਕਤਲ
ਮੁਲਜ਼ਮ ਬਲਵੰਤ ਸਿੰਘ ਉਰਫ਼ ਕਾਲਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੈਦਲ ਜਾ ਰਹੇ ਨੌਜੁਆਨ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ
ਪਤਨੀ ਨੂੰ ਲੈਣ ਸਹੁਰੇ ਘਰ ਜਾ ਰਿਹਾ ਸੀ ਨੌਜੁਆਨ
ਝੋਨੇ ਨੂੰ ਪਾਣੀ ਲਗਾਉਣ ਗਏ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ
5 ਧੀਆਂ ਦੇ ਸਰ ਤੋਂ ਉਠਿਆ ਪਿਉ ਦਾ ਸਾਇਆ
ਨਸ਼ੇੜੀ ਪੁੱਤਰਾਂ ਨੇ ਕੀਤਾ ਪਿਓ ਦਾ ਕਤਲ, ਇਕ ਗ੍ਰਿਫ਼ਤਾਰ
ਨਸ਼ਾ ਕਰਨ ਤੋਂ ਰੋਕਣ 'ਤੇ ਦਿਤਾ ਵਾਰਦਾਤ ਨੂੰ ਅੰਜਾਮ