death
ਉੱਤਰ-ਪੂਰਬੀ ਕੋਲੰਬੀਆ 'ਚ ਬੱਸ ਹਾਦਸਾਗ੍ਰਸਤ
10 ਲੋਕਾਂ ਦੀ ਮੌਤ ਅਤੇ ਕਰੀਬ 30 ਜ਼ਖ਼ਮੀ
ਲੁਧਿਆਣਾ ਦੇ ਨਿੱਜੀ ਰੈਸਟੋਰੈਂਟ 'ਚ ਨੌਜੁਆਨ ਦੀ ਮੌਤ, ਮਹੀਨੇ ਬਾਅਦ ਜਾਣਾ ਸੀ ਅਮਰੀਕਾ
ਨੌਜੁਆਨ ਦੀ ਪਛਾਣ ਮਨੀਸ਼ ਰਾਵਤ (ਉਮਰ 23 ਸਾਲ) ਵਜੋਂ ਹਈ
ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਕਬਾਇਲੀ ਪਿੰਡ ’ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਹੋਈ
ਰਾਏਗੜ੍ਹ ਜ਼ਿਲ੍ਹੇ ਦੇ ਕਬਾਇਲੀ ਪਿੰਡ ’ਚ 114 ਜਣੇ ਅਜੇ ਵੀ ਲਾਪਤਾ
ਮਹਾਰਾਸ਼ਟਰ ਦੇ ਰਾਏਗੜ੍ਹ 'ਚ ਖਿਸਕੀ ਜ਼ਮੀਨ, ਮਲਬੇ 'ਚ ਦਬੇ ਕਰੀਬ 48 ਘਰ
10 ਮੌਤਾਂ ਤੇ 120 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ
ਗੁਆਂਢਣ ਨੇ ਕੀਤਾ ਮਾਸੂਮ ਦਾ ਕਤਲ, ਜਾਮਣਾਂ ਦਾ ਲਾਲਚ ਦੇ ਕੇ ਕਾਲੀ ਵੇਈਂ 'ਚ ਦੇ ਦਿਤਾ ਧੱਕਾ
CCTV ਦੇ ਅਧਾਰ 'ਤੇ ਪੁਲਿਸ ਨੇ ਮੁਲਜ਼ਮ ਰਾਜਬੀਰ ਕੌਰ ਨੂੰ ਕੀਤਾ ਗ੍ਰਿਫ਼ਤਾਰ
ਸੁਲਤਾਨਪੁਰ ਲੋਧੀ 'ਚ ਆੜ੍ਹਤੀ ਨੇ ਕੀਤੀ ਖ਼ੁਦਕੁਸ਼ੀ
ਲਾਪਤਾ ਹੋਣ ਤੋਂ 36 ਘੰਟਿਆਂ ਬਾਅਦ ਕਾਲੀ ਵੇਈਂ 'ਚੋਂ ਮਿਲੀ ਲਾਸ਼
ਜਲਾਲਾਬਾਦ : ਸੱਪ ਦੇ ਡੰਗਣ ਕਾਰਨ ਨੌਜੁਆਨ ਦੀ ਮੌਤ
ਮੰਗਲਵਾਰ ਸਵੇਰੇ ਕਰੀਬ 6 ਵਜੇ ਫਰੀਦਕੋਟ ਦੇ ਹਸਪਤਾਲ ਵਿੱਚ ਰਤਨ ਦੀ ਮੌਤ ਹੋ ਗਈ।
ਸੁਨਹਿਰੀ ਭਵਿੱਖ ਲਈ ਦੱਖਣੀ ਅਫ਼ਰੀਕਾ ਗਏ ਨੌਜੁਆਨ ਦੀ ਮੌਤ
ਕਰੇਨ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰੇ ਹਾਦਸੇ ਨੇ ਲਈ ਜਾਨ
ਪਾਕਿਸਤਾਨ : ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
6 ਮੌਤਾਂ ਅਤੇ 17 ਹੋਰ ਜ਼ਖ਼ਮੀ
ਕੁੱਲੂ ਦੀ ਖਰਾਹਲ ਘਾਟੀ 'ਚ ਫਟਿਆ ਬੱਦਲ, ਇਕ ਮੌਤ ਤੇ ਦੋ ਜ਼ਖ਼ਮੀ
ਘਰਾਂ 'ਚ ਵੜਿਆ ਪਾਣੀ, ਕਈ ਵਾਹਨ ਰੁੜ੍ਹੇ