Delhi air quality
Delhi Pollution: ਦਿੱਲੀ ਵਾਸੀਆਂ ਤੋਂ ਪ੍ਰਦੂਸ਼ਣ ਤੋਂ ਰਾਹਤ ਨਹੀਂ, ਹਵਾ ‘ਗੰਭੀਰ’ ਸ਼੍ਰੇਣੀ ’ਚ
ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਵਾਲੀਆਂ ਚਾਰ ਪਹੀਆ ਗੱਡੀਆਂ ’ਤੇ ਪਾਬੰਦੀ ਦੇ ਹੁਕਮ
Delhi's air quality: ਹਵਾ ਗੁਣਵੱਤਾ ਵਿਚ ਸੁਧਾਰ ਤੋਂ ਬਾਅਦ ਦਿੱਲੀ-ਐਨਸੀਆਰ ਵਿਚ ਹਟਾਈਆਂ ਪੜਾਅ 3 ਦੀਆਂ ਪਾਬੰਦੀਆਂ
ਸੀਕੇਕਿਊਐਮ ਨੇ ਗੈਰ-ਜ਼ਰੂਰੀ ਉਸਾਰੀ ਦੇ ਕੰਮ, ਪੱਥਰ ਤੋੜਨ ਅਤੇ ਮਾਈਨਿੰਗ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੰਦੇ ਹੋਏ ਪੜਾਅ ਤਿੰਨ ਪਾਬੰਦੀਆਂ ਲਗਾਈਆਂ ਸਨ।
Delhi Air Quality: 'ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਹੋਇਆ ਹੈ'
'ਸ਼ੁੱਕਰਵਾਰ ਨੂੰ ਮੀਂਹ ਕਾਰਨ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿਚ ਇੱਕ ਮਹੱਤਵਪੂਰਨ ਸੁਧਾਰ'
Mumbai Air Pollution : ਮੁੰਬਈ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੋਨਾ, ਚਾਂਦੀ ਗਲਾਉਣ ਵਾਲੀਆਂ ਇਕਾਈਆਂ ਦੀਆਂ ਚਿਮਨੀਆਂ ਢਾਹੀਆਂ ਗਈਆਂ
ਬੁਧਵਾਰ ਨੂੰ ਮੁੰਬਈ ਦਾ ਔਸਤ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਲਗਭਗ 150 ਜਾਂ ‘ਦਰਮਿਆਨੀ’ ਸ਼੍ਰੇਣੀ ’ਚ ਰਿਹਾ, ਛਾਈ ਰਹੀ ਧੂੰਏਂ ਨਾਲ ਭਰੀ ਧੁੰਦ
Chandigarh News: ਕੇਂਦਰੀ ਸਰਕਾਰ ਨੂੰ ਫਸਲੀ ਵਿਭਿੰਨਤਾ ਦਾ ਸਮਰਥਨ ਕਰਨਾ ਚਾਹੀਦਾ ਹੈ, ਵਿਕਲਪਕ ਫਸਲਾਂ 'ਤੇ MSP ਸਮੇਂ ਦੀ ਲੋੜ: ਮਾਲਵਿੰਦਰ ਕੰਗ
ਕਿਹਾ, ਪੰਜਾਬ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ 1,40,000 ਤੋਂ ਵੱਧ ਸਬਸਿਡੀ ਵਾਲੀਆਂ ਮਸ਼ੀਨਾਂ ਦਿੱਤੀ ਗਇਆਂ
Delhi Air Pollution : ਦਿੱਲੀ ਦੀ ਹਵਾ ‘ਬਹੁਤ ਗੰਭੀਰ’, ਗੋਪਾਲ ਰਾਏ ਨੇ ਕਿਹਾ, ‘ਕੇਂਦਰੀ ਵਾਤਾਵਰਣ ਮੰਤਰੀ ਸਰਗਰਮ ਹੋਣ’
ਹੰਗਾਮੀ ਕਾਰਵਾਈ ਦੀ ਉਡੀਕ, ਛੇਤੀ ਲਾਗੂ ਹੋ ਸਕਦੈ ਚੌਥਾ ਅਤੇ ਆਖ਼ਰੀ ਪੜਾਅ
DELHI AQI: ਦਿੱਲੀ 'ਚ ਲਗਾਤਾਰ ਚੌਥੇ ਦਿਨ AQI 'ਬਹੁਤ ਖਰਾਬ' ਸ਼੍ਰੇਣੀ 'ਚ, ਹਵਾ ਦੀ ਗੁਣਵੱਤਾ 'ਚ ਨਹੀਂ ਸੁਧਾਰ
ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਹਰ ਗੁਜ਼ਰਦੇ ਦਿਨ ਨਾਲ ਵੱਧ ਰਿਹਾ ਹੈ
Delhi air quality : ਦਿੱਲੀ ’ਚ ਪ੍ਰਦੂਸ਼ਣ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਪੁੱਜਾ, ਹੋਰ ਬਦਤਰ ਹੋਣ ਦੀ ਭਵਿੱਖਬਾਣੀ
ਪ੍ਰਦੂਸ਼ਣ ਬਾਰੇ ‘ਸਫ਼ਰ’ ਪ੍ਰਣਾਲੀ ਦੇ ‘ਅਪਡੇਟ ਰੁਕੇ’