Delhi Services Bill
ਕਾਨੂੰਨ ਬਣਿਆ ਦਿੱਲੀ ਸੇਵਾ ਬਿੱਲ, ਰਾਸ਼ਟਰਪਤੀ ਨੇ ਦਿਤੀ ਮਨਜ਼ੂਰੀ
19 ਮਈ 2023 ਤੋਂ ਲਾਗੂ ਮੰਨਿਆ ਜਾਵੇਗਾ ਇਹ ਕਾਨੂੰਨ
ਦਿੱਲੀ ਸੇਵਾ ਬਿੱਲ ’ਤੇ ‘ਆਪ’ ਨੂੰ ਸਮਰਥਨ ਦੇਣ ਲਈ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਆਗੂਆਂ ਦਾ ਕੀਤਾ ਧਨਵਾਦ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ
ਦਿੱਲੀ ਸੇਵਾਵਾਂ ਬਿੱਲ ’ਤੇ ਚਰਚਾ: ਅਮਿਤ ਸ਼ਾਹ ਬੋਲੇ, “ਦਿੱਲੀ ਨਾ ਪੂਰਾ ਰਾਜ ਹੈ ਅਤੇ ਨਾ ਹੀ ਪੂਰਾ ਯੂਟੀ, ਕੇਂਦਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ”
ਕਿਹਾ, ਵਿਰੋਧੀ ਧਿਰ ਦੇ ਮੈਂਬਰ ਅਪਣੇ ਗਠਜੋੜ ਦੀ ਬਜਾਏ ਦਿੱਲੀ ਬਾਰੇ ਸੋਚਣ
ਦਿੱਲੀ ਵਿਚ ਸੇਵਾਵਾਂ ਨਾਲ ਸਬੰਧਤ ਬਿੱਲ ਰਾਜ ਸਭਾ ਵਿਚ ਪਾਸ ਨਹੀਂ ਹੋ ਸਕੇਗਾ: ਸੰਜੇ ਸਿੰਘ
ਸੰਜੇ ਸਿੰਘ ਨੇ ਕਿਹਾ ਕਿ ਇਹ 'ਗੈਰ-ਸੰਵਿਧਾਨਕ' ਬਿੱਲ ਸੰਘੀ ਢਾਂਚੇ ਅਤੇ ਲੋਕਤੰਤਰ ਦੇ ਵਿਰੁਧ ਹੈ
ਮਾਨਸੂਨ ਇਜਲਾਸ: ਅਮਿਤ ਸ਼ਾਹ ਨੇ ਲੋਕ ਸਭਾ ਵਿਚ ਪੇਸ਼ ਕੀਤਾ ਦਿੱਲੀ ਸੇਵਾਵਾਂ ਬਿੱਲ; ਵਿਰੋਧੀ ਧਿਰਾਂ ਨੇ ਕੀਤੀ ਨਾਅਰੇਬਾਜ਼ੀ
ਅਮਿਤ ਸ਼ਾਹ ਨੇ ਕਿਹਾ, ਸੰਵਿਧਾਨ ਨੇ ਸਦਨ ਨੂੰ ਦਿੱਲੀ ਰਾਜ ਲਈ ਕੋਈ ਵੀ ਕਾਨੂੰਨ ਲਿਆਉਣ ਦਾ ਪੂਰਾ ਅਧਿਕਾਰ ਦਿਤਾ ਹੈ