Delhi University
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈਬਾਬਾ ਦਾ ਦੇਹਾਂਤ
10 ਸਾਲ ਰਹੇ ਸਨ ਜੇਲ ’ਚ, ਇਸੇ ਸਾਲ ਮਾਰਚ ’ਚ ਬੰਬਈ ਹਾਈ ਕੋਰਟ ਨੇ ਸਾਈਬਾਬਾ ਨੂੰ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਮਾਮਲੇ ’ਚੋਂ ਬਰੀ ਕਰ ਦਿਤਾ ਸੀ
DU ’ਚ ਮਨੂਸਮ੍ਰਿਤੀ ਪੜ੍ਹਾਏ ਜਾਣ ਦੇ ਪ੍ਰਸਤਾਵ ਦਾ ਸਖ਼ਤ ਵਿਰੋਧ ਮਗਰੋਂ ਸਿਖਿਆ ਮੰਤਰੀ ਨੇ ਦਿਤਾ ਸਪਸ਼ਟੀਕਰਨ
ਕਿਸੇ ਵੀ ਗ੍ਰੰਥ ਦੇ ਕਿਸੇ ਵੀ ਵਿਵਾਦਪੂਰਨ ਹਿੱਸੇ ਨੂੰ ਸ਼ਾਮਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਪ੍ਰਧਾਨ
ਦਿੱਲੀ ਯੂਨੀਵਰਸਿਟੀ ਦਾ ਰਾਹੁਲ ਗਾਂਧੀ ਨੂੰ ਨੋਟਿਸ: ਭਵਿੱਖ 'ਚ ਕੈਂਪਸ ਦੇ ‘ਅਣਅਧਿਕਾਰਤ’ ਦੌਰੇ ਪ੍ਰਤੀ ਕੀਤਾ ਸੁਚੇਤ
ਕਿਹਾ, ਅਜਿਹੀ ਫੇਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖਤ਼ਰੇ ਵਿਚ ਪਾਵੇਗੀ
ਪਹਿਲਵਾਨਾਂ ਦੇ ਸਮਰਥਨ ਵਿਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਪੁਲਿਸ ਨੇ ਕਈਆਂ ਨੂੰ ਹਿਰਾਸਤ ’ਚ ਲਿਆ
ਵਿਦਿਆਰਥੀਆਂ ਨੇ ਪੁਲਿਸ ’ਤੇ ਬਦਸਲੂਕੀ ਅਤੇ ਕੁੱਟਮਾਰ ਦੇ ਲਗਾਏ ਇਲਜ਼ਾਮ
ਬੀਬੀਸੀ ਦਸਤਾਵੇਜ਼ੀ ਫ਼ਿਲਮ ਵਿਵਾਦ: ਦਿੱਲੀ ਯੂਨੀਵਰਸਿਟੀ ਦੇ ਬਾਹਰ ਹੰਗਾਮੇ ਦੀ ਜਾਂਚ ਲਈ 7 ਮੈਂਬਰੀ ਕਮੇਟੀ ਦਾ ਗਠਨ
ਭਲਕੇ ਸ਼ਾਮ 5 ਵਜੇ ਤੱਕ ਉਪ ਕੁਲਪਤੀ ਨੂੰ ਸੌਂਪੀ ਜਾਵੇਗੀ ਰਿਪੋਰਟ