delhi
ਇਮਤਿਹਾਨ ਤੋਂ ਬਚਣ ਲਈ ਘਰ ਤੋਂ ਭੱਜ ਕੇ ਬੈਂਗਲੁਰੂ ਪਹੁੰਚਿਆ ਦਿੱਲੀ ਦਾ ਨਾਬਾਲਗ਼ ਨੌਜੁਆਨ, ਸ਼ੁਰੂ ਕੀਤੀ ਮਜ਼ਦੂਰੀ
ਉਸਾਰੀ ਵਾਲੀ ਥਾਂ ਦੇ ਨੇੜੇ ਇਕ ਝੁੱਗੀ ’ਚ ਰਹਿ ਰਿਹਾ ਸੀ ਮੁੰਡਾ
ਅਦਾਲਤ ਨੇ ਦਿੱਲੀ ਦੇ ਸਾਬਕਾ ਵਿਧਾਇਕ ਰਿਤੂਰਾਜ ਝਾਅ ਵਿਰੁਧ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਇਨਕਾਰ ਕੀਤਾ
ਉਲੰਘਣਾ ਕਾਰਨ ਕਿਸੇ ਨੂੰ ਕੋਈ ਰੁਕਾਵਟ ਜਾਂ ਸੱਟ ਨਹੀਂ ਲੱਗੀ ਹੈ : ਮੁੱਖ ਨਿਆਂਇਕ ਮੈਜਿਸਟਰੇਟ
ਦਿੱਲੀ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਕਾਂਗਰਸ ਅਤੇ ‘ਆਪ’ ਵਿਚਕਾਰ ਤੋਹਮਤਬਾਜ਼ੀ ਸ਼ੁਰੂ
ਕਾਂਗਰਸ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਲਈ ਤਿਆਰ ਸੀ ਪਰ ਕੇਜਰੀਵਾਲ ਨੇ ਇਨਕਾਰ ਕਰ ਦਿਤਾ: ਤਾਰਿਕ ਹਮੀਦ ਕਰ
ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਚੋਣ ਬਾਰੇ ਭਾਜਪਾ ’ਚ ਚਰਚਾ ਤੇਜ਼, ਜਾਣੋ ਕਿਹੜੇ ਉਮੀਦਵਾਰ ਨੇ ਦੌੜ ’ਚ
ਭਾਜਪਾ ਵਲੋਂ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਉਤਰੇ ਨੱਢਾ ਨੇ ਸ਼ਾਹ ਨਾਲ ਕੀਤੀ ਮੁਲਾਕਾਤ
ਦਿੱਲੀ ਵਿਧਾਨ ਸਭਾ ਚੋਣਾਂ : BJP ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਦੂਜੀ ਸੂਚੀ
ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੇ ਬੇਟੇ ਹਰੀਸ਼ ਖੁਰਾਣਾ ਨੂੰ ਮੋਤੀ ਨਗਰ ਸੀਟ ਤੋਂ ਉਮੀਦਵਾਰ ਬਣਾਇਆ
ਦਿੱਲੀ ਹਾਈ ਕੋਰਟ ਨੇ ਕੋਚਿੰਗ ਸੈਂਟਰ ’ਚ ਉਮੀਦਵਾਰਾਂ ਦੀ ਮੌਤ ’ਤੇ ਅਧਿਕਾਰੀਆਂ ਨੂੰ ਫਟਕਾਰ ਲਗਾਈ, ਕਿਹਾ, ‘ਮੁਫ਼ਤਖੋਰੀ ਦਾ ਸਭਿਆਚਾਰ...’
ਕਿਹਾ, ਕੋਚਿੰਗ ਸੈਂਟਰ ਦੇ ਬਾਹਰੋਂ ਲੰਘ ਰਹੀ ਇਕ ਕਾਰ ਦੇ ਡਰਾਈਵਰ ਵਿਰੁਧ ਕਾਰਵਾਈ ਕੀਤੀ ਪਰ ਐਮ.ਸੀ.ਡੀ. ਦੇ ਅਧਿਕਾਰੀਆਂ ਵਿਰੁਧ ਕੋਈ ਕਾਰਵਾਈ ਨਹੀਂ
ਪਛਮੀ ਦਿੱਲੀ ਦੇ ਰੋਹਿਨੀ ’ਚ ਆਟਾ ਗੁੰਨਣ ਵਾਲੀ ਮਸ਼ੀਨ ’ਚ ਫਸਣ ਨਾਲ ਨਾਬਾਲਗ ਕੁੜੀ ਦੀ ਮੌਤ
ਕੁੜੀ ਦਾ ਹੱਥ ਟੱਬ ਦੇ ਅੰਦਰ ਫਸਿਆ ਹੋਇਆ ਸੀ, ਜਿਸ ਕਾਰਨ ਮਸ਼ੀਨ ਨੇ ਉਸ ਨੂੰ ਅੰਦਰ ਖਿੱਚ ਲਿਆ
ਪੰਜਾਬ 'ਚ ਕਿਸਾਨਾਂ ਦੇ 2 ਵੱਡੇ ਪ੍ਰਦਰਸ਼ਨਾਂ ਦਾ ਐਲਾਨ: 2 ਜਨਵਰੀ ਨੂੰ ਅੰਮ੍ਰਿਤਸਰ ਤੇ 6 ਨੂੰ ਬਠਿੰਡਾ 'ਚ ਹੋਵੇਗਾ ਇਕੱਠ
MSP 'ਤੇ ਸਰਕਾਰ ਨੂੰ ਘੇਰਨਗੇ ਕਿਸਾਨ
Supreme Court News: RRTS 'ਤੇ ਦਿੱਲੀ ਸਰਕਾਰ ਨੂੰ ਅਲਟੀਮੇਟਮ, ''1 ਹਫ਼ਤੇ 'ਚ ਦਿਓ 415 ਕਰੋੜ, ਨਹੀਂ ਰੋਕਾਂਗੇ ਇਸ਼ਤਿਹਾਰਬਾਜ਼ੀ ਬਜਟ''
ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਕਰੇਗੀ।
Arvind Kejriwal: ‘ਆਪ’ ਵਿਧਾਇਕਾਂ ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰੀ ਦੇ ਬਾਵਜੂਦ ਮੁੱਖ ਮੰਤਰੀ ਬਣੇ ਰਹਿਣ ਦੀ ਅਪੀਲ ਕੀਤੀ
ਜੇ ਜ਼ਰੂਰਤ ਪਈ ਤਾਂ ਮੰਤਰੀ ਜੇਲ੍ਹ ਵਿਚ ਹੀ ਕਰਨਗੇ ਕੈਬਨਿਟ ਮੀਟਿੰਗ