Dev Tharikewala ਗੀਤਾਂ ਦੇ ਬਾਬਾ ਬੋਹੜ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲੇ ਨੂੰ ਯਾਦ ਕਰਦਿਆਂ ਗੀਤਕਾਰ ਨੇ 2000 ਦੇ ਲਗਭਗ ਗੀਤ ਲਿਖੇ ਹਨ ਅਤੇ 1000 ਗੀਤਾਂ ਦੇ ਲਗਭਗ ਉਨ੍ਹਾਂ ਦੇ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ 41 ਕਿਤਾਬਾਂ ਉਨ੍ਹਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ Previous1 Next 1 of 1