development ਦਿੱਲੀ 'ਚ 8 ਸਾਲਾਂ 'ਚ ਵਿਕਾਸ ਦੀ ਰਫ਼ਤਾਰ ਘੱਟ ਨਹੀਂ ਹੋਈ ਪਰ ਪ੍ਰਦੂਸ਼ਣ ਜ਼ਰੂਰ ਘਟਿਆ ਹੈ: ਕੇਜਰੀਵਾਲ ਉਨ੍ਹਾਂ ਕਿਹਾ ਕਿ ਜਦੋਂ ਵੀ ਵਿਕਾਸ ਹੁੰਦਾ ਹੈ ਤਾਂ ਦਰੱਖਤਾਂ ਦੀ ਕਟਾਈ, ਸੜਕਾਂ ਦੀ ਉਸਾਰੀ, ਧੂੜ ਉਡਣ ਅਤੇ ਹੋਰ ਕਾਰਨਾਂ ਕਰ ਕੇ ਪ੍ਰਦੂਸ਼ਣ ਹੁੰਦਾ ਹੈ Previous1 Next 1 of 1