died
ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਖੱਡ 'ਚ ਡਿੱਗੀ: ਇੱਕੋ ਪਰਿਵਾਰ ਦੇ 10 ਲੋਕਾਂ ਦੀ ਮੌਤ, 12 ਜ਼ਖਮੀ
ਪਰਿਵਾਰ ਨੇ ਕਟੜਾ ਪਹੁੰਚਣ ਲਈ ਪ੍ਰਿੰਸ ਟਰਾਂਸਪੋਰਟ ਦੀ ਬੱਸ ਬੁੱਕ ਕੀਤੀ ਸੀ
ਰੋਜ਼ੀ ਰੋਟੀ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ
ਫਿਲੌਰ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਛੱਤੀਸਗੜ : ਨਦੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
ਨਦੀ 'ਚ ਭਾਲ ਕਰਨ ਤੋਂ ਬਾਅਦ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ
2 ਮਹੀਨੇ ਪਹਿਲਾ ਹੀ ਕੈਨੇਡਾ ਗਈ ਪੰਜਾਬਣ ਦੀ ਸੜਕ ਹਾਦਸੇ 'ਚ ਮੌਤ
ਬਨੂੜ ਦੀ ਰਹਿਣ ਵਾਲੀ ਸੀ ਮ੍ਰਿਤਕ ਲੜਕੀ
ਅਸਮਾਨੀ ਬਿਜਲੀ ਡਿੱਗਣ ਨਾਲ ਮੱਝ ਦੀ ਹੋਈ ਮੌਤ, ਪੀੜਤ ਨੇ ਬੈਂਕ ਤੋਂ ਕਰਜ਼ਾ ਲੈ ਕੇ ਖਰੀਦੀ ਸੀ ਮੱਝ
ਮੱਝ ਸਹਾਰੇ ਹੀ ਪੀੜਤ ਚਲਾਉਂਦਾ ਸੀ ਘਰ ਦਾ ਖਰਚ
ਮਾਂ ਨਾਲ ਸੜਕ 'ਤੇ ਜਾ ਰਹੇ 3 ਸਾਲਾ ਬੱਚੇ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ, ਮੌਤ
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 279, 304ਏ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਖੰਨਾ : DSP ਦੇ ਗਨਮੈਨ ਦੀ ਛਾਤੀ 'ਚ ਗੋਲੀ ਲੱਗਣ ਨਾਲ ਹੋਈ ਮੌਤ
ਸਰਵਿਸ ਰਿਵਾਲਵਰ ਨੂੰ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ
ਬੱਲੂਆਣਾ : ਮੀਂਹ ਨਾਲ ਖ਼ਰਾਬ ਹੋਈ ਫਸਲ ਕਾਰਨ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਮੌਤ
ਮ੍ਰਿਤਕ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ ਦੀ ਉਮਰ ਡੇਢ ਸਾਲ ਅਤੇ ਤਿੰਨ ਸਾਲ ਦੇ ਕਰੀਬ ਹੈ
ਪਿੰਡ ਸਤੌਜ ਦੇ ਨੌਜੁਆਨ ਦੀ ਕਰੰਟ ਲੱਗਣ ਕਾਰਨ ਮੌਤ, ਬਿਜਲੀ ਦੀਆਂ ਤਾਰਾਂ ਪਿੱਛੇ ਕਰਦੇ ਸਮੇਂ ਵਾਪਰਿਆ ਹਾਦਸਾ
ਨੌਜਵਾਨ ਦੀ ਅਚਾਨਕ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ
ਖਰਾਬ ਮੌਸਮ ਕਾਰਨ ਪਿਛਲੇ 50 ਸਾਲਾਂ 'ਚ 20 ਲੱਖ ਲੋਕਾਂ ਦੀ ਮੌਤ, 4300 ਅਰਬ ਡਾਲਰ ਦਾ ਨੁਕਸਾਨ
ਪੀਟਰੀ ਤਲਾਸ ਨੇ ਕਿਹਾ, “ਪਿਛਲੇ ਸਮੇਂ ਵਿੱਚ ਮਾੜੇ ਮੌਸਮ ਦੀਆਂ ਘਟਨਾਵਾਂ ਕਾਰਨ ਮਿਆਂਮਾਰ ਅਤੇ ਬੰਗਲਾਦੇਸ਼ ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ