Doctors
ਅੰਦੋਲਨਕਾਰੀ ਡਾਕਟਰ ਸਰਕਾਰ ਨਾਲ ਮੀਟਿੰਗ ’ਚ ਸ਼ਾਮਲ ਹੋਣਗੇ ਪਰ ਫਿਲਹਾਲ ਭੁੱਖ ਹੜਤਾਲ ਖਤਮ ਨਹੀਂ ਕਰਨਗੇ
ਬੈਠਕ ਦਾ ਨਤੀਜਾ ਇਹ ਨਿਰਧਾਰਤ ਕਰੇਗਾ ਕਿ ਉਹ ਅਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਾਪਸ ਲੈਣਗੇ ਜਾਂ ਨਹੀਂ : ਡਾਕਟਰ
ਡਾਕਟਰਾਂ ਨੇ ਔਰਤ ਦੇ ਪੇਟ ’ਚ 12 ਸਾਲ ਤੋਂ ਪਈ ਕੈਂਚੀ ਕੱਢੀ
12 ਸਾਲ ਪਹਿਲਾਂ ਕਰਵਾਏ ਆਪਰੇਸ਼ਨ ਦੌਰਾਨ ਰਹਿ ਗਈ ਸੀ ਪੇਟ ’ਚ, ਜਾਂਚ ਲਈ ਕਮੇਟੀ ਕਾਇਮ
ਆਰ.ਜੀ. ਕਰ ਮਾਮਲਾ : ਡਾਕਟਰਾਂ ਦੀ ਐਸੋਸੀਏਸ਼ਨ ਨੇ ਸੋਮਵਾਰ ਤੋਂ ਦੇਸ਼ ਭਰ ’ਚ ਚੋਣਵੀਆਂ ਸੇਵਾਵਾਂ ਬੰਦ ਕਰਨ ਦਾ ਸੱਦਾ ਦਿਤਾ
ਪਛਮੀ ਬੰਗਾਲ ਦੀ ਮੁੱਖ ਮੰਤਰੀ ਵਲੋਂ ਮੰਗਾਂ ਨਾ ਮੰਨੇ ਜਾਣ ਕਾਰਨ ਕੀਤਾ ਐਲਾਨ
ਮਮਤਾ ਬੈਨਰਜੀ ਦੀ ਰਿਹਾਇਸ਼ ’ਤੇ ਪੁੱਜੇ ਅੰਦੋਲਨਕਾਰੀ ਡਾਕਟਰ, ਜਾਣੋ ਕਿਉਂ ਨਹੀਂ ਹੋ ਸਕੀ ਗੱਲਬਾਤ
ਗੱਲਬਾਤ ਲਈ ਰੱਖੀ ਮੰਗ ਨੂੰ ਮਮਤਾ ਨੇ ਨਾਮਨਜ਼ੂਰ ਕੀਤਾ
ਪ੍ਰਦਰਸ਼ਨਕਾਰੀ ਡਾਕਟਰਾਂ ਨੇ ਮਮਤਾ ਦੇ ਗੱਲਬਾਤ ਸੱਦੇ ਨੂੰ ਠੁਕਰਾਇਆ, ਜਾਣੋ ਕੀ ਦਸਿਆ ਕਾਰਨ
ਕਿਹਾ, ਈਮੇਲ ਦੀ ਭਾਸ਼ਾ ਸਾਡੇ ਡਾਕਟਰਾਂ ਲਈ ਅਪਮਾਨਜਨਕ ਅਤੇ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ
ਆਈ.ਐਮ.ਏ. ਮੁਖੀ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਕੰਮ ’ਤੇ ਵਾਪਸ ਆਉਣ ਦੀ ਅਪੀਲ ਕੀਤੀ
ਕਿਹਾ, ਅਦਾਲਤ ਨੇ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਸਾਡੇ ’ਤੇ ਭਰੋਸਾ ਰੱਖਣ
IMA ਨੇ ਪ੍ਰਧਾਨ ਮੰਤਰੀ ਨੂੰ ਡਾਕਟਰਾਂ ਵਿਰੁਧ ਹਿੰਸਾ ਰੋਕਣ ਲਈ ਦਖਲ ਦੇਣ ਦੀ ਅਪੀਲ ਕੀਤੀ
ਕਿਹਾ, ਹਸਪਤਾਲਾਂ ’ਚ ਸੁਰੱਖਿਆ ਪ੍ਰੋਟੋਕੋਲ ਹਵਾਈ ਅੱਡਿਆਂ ਨਾਲੋਂ ਘੱਟ ਨਹੀਂ ਹੋਣੇ ਚਾਹੀਦੇ, ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਦੀ ਵੀ ਮੰਗ ਕੀਤੀ
ਦੇਸ਼ ਭਰ ਦੇ ਹਸਪਤਾਲਾਂ ’ਚ ਡਾਕਟਰਾਂ ਦੀ ਹੜਤਾਲ ਖ਼ਤਮ, ਸਿਹਤ ਮੰਤਰੀ ਨੇ ਮੰਨੀਆਂ ਮੰਗਾਂ
ਦੋ ਦਿਨਾਂ ਤੋਂ ਜਾਰੀ ਹੜਤਾਲ ਕਾਰਨ ਮੰਗਲਵਾਰ ਨੂੰ ਵੀ ਸਿਰਫ਼ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ
AIIMS NEWS: ਡਾਕਟਰਾਂ ਨੇ ਫੇਫੜੇ 'ਚ ਡੂੰਗੀ ਫਸੀ ਹੋਈ ਸਿਲਾਈ ਮਸ਼ੀਨ ਦੀ ਸੂਈ ਨੂੰ ਕੱਢ ਕੇ 7 ਸਾਲ ਦੇ ਬੱਚੇ ਨੂੰ ਦਿੱਤਾ ਜੀਵਨ ਦਾਨ
ਬੱਚੇ ਦੇ ਫੇਫੜਿਆਂ ਦੀ ਡੂੰਘਾਈ ਵਿਚ ਸਿਲਾਈ ਮਸ਼ੀਨ ਦੀ ਸੂਈ ਫਸੀ ਹੋਈ ਸੀ
Supreme Court: 'ਆਯੁਰਵੈਦ ਦੇ ਡਾਕਟਰ ਐਲੋਪੈਥੀ ਡਾਕਟਰਾਂ ਦੇ ਬਰਾਬਰ ਤਨਖਾਹ ਦੇ ਹੱਕਦਾਰ ਨਹੀਂ'
Supreme Court: ਫ਼ੈਸਲੇ ਵਿਚ ਕੋਈ ਗਲਤੀ ਨਹੀਂ ਹੈ, ਇਸ ਲਈ ਇਸਦੀ ਸਮੀਖਿਆ ਦਾ ਕੋਈ ਆਧਾਰ ਨਹੀਂ ਹੈ